Nojoto: Largest Storytelling Platform

ਮੈਂ ਹੋਕੇ ਬਰਬਾਦ ਵੇਖ ਲਿਆ ਮੈਂ ਕਰਕੇ ਪਿਆਰ ਵੇਖ ਲਿਆ ਮੈਂ ਤ

ਮੈਂ ਹੋਕੇ ਬਰਬਾਦ ਵੇਖ ਲਿਆ
ਮੈਂ ਕਰਕੇ ਪਿਆਰ ਵੇਖ ਲਿਆ
ਮੈਂ ਤੜਪ ਕੇ ਰਾਤਾ ਨੂੰ ਵੇਖ ਲਿਆ
ਮੈਂ ਗਿਣਕੇ ਤਾਰਿਆਂ ਨੂੰ ਵੇਖ ਲਿਆ
ਮੈਂ ਭੁਲਕੇ ਸਬ ਕੁੱਝ ਵੇਖ ਲਿਆ
ਮੈਂ ਰੁਲਕੇ ਮਿੱਟੀ ਵਿਚ ਵੇਖ ਲਿਆ
ਮੈਂ ਬਣਕੇ ਰਾਂਝਾ ਵੇਖ ਲਿਆ
ਮੈਂ ਟੁੱਟਕੇ ਕੱਚ ਵਾਂਗੂੰ ਵੇਖ ਲਿਆ। Vekhya Hai

#yqbaba #yqdidi #yqquotes #yqpaaji #punjabiquote #punjabi #punjabipoetry #punjabishayar