Nojoto: Largest Storytelling Platform

#OpenPoetry ਜਿੰਦੜੀ ਨੂੰ ਦੇਖ ਮੈਂ ਰੋਗ ਕੈਸਾ ਲਾਇਆ.. ਸੱਜ

#OpenPoetry ਜਿੰਦੜੀ ਨੂੰ ਦੇਖ ਮੈਂ ਰੋਗ ਕੈਸਾ ਲਾਇਆ..
ਸੱਜਣਾ ਨੇ ਇੱਕ ਵਾਰ ਨਾ ਤਰਸ ਕੀਤਾ...
ਮੈਂ ਰੋ ਰੋ ਅੱਖੀਆ ਚੋ ਨੀਰ ਵਹਾਇਆ...
ਕੀ ਗਲਤੀ ਸੀ ਮੇਰੀ ਕੀ ਕਸੂਰ ਹੋ ਗਿਆ...
ਜੋ ਉਨਾਂ ਮੇਰੇ ਤੇ ਏਨਾ ਕਹਿਰ ਢਾਹਇਆ...
ਪਿਆਰ ਹੀ ਕੀਤਾ ਕੋਈ ਗੁਨਾਹ ਤਾਂ ਨਹੀਂ...
ਹਰ ਸਜਾ ਦਾ ਫਰਮਾਨ ਮੈਨੂੰ ਸੁਣਾਇਆ...
ਚੱਲ ਮੰਨ ਲੈਨੇ ਆ ਕੋਈ ਕਸੂਰ ਕੀਤਾ...
ਤੂੰ ਤਾਂ ਜਿਉਂਦੇ ਨੂੰ ਹੀ ਮੈਨੂੰ  ਮੁਰਦਾ ਬਣਾਇਆ
                                    ਤੇਰਾ ਦੀਪ ਸੰਧੂ Parwinder Kaur Lakhpreet Sangrur Harman Maan Ravneet kaur Baljit Singh
#OpenPoetry ਜਿੰਦੜੀ ਨੂੰ ਦੇਖ ਮੈਂ ਰੋਗ ਕੈਸਾ ਲਾਇਆ..
ਸੱਜਣਾ ਨੇ ਇੱਕ ਵਾਰ ਨਾ ਤਰਸ ਕੀਤਾ...
ਮੈਂ ਰੋ ਰੋ ਅੱਖੀਆ ਚੋ ਨੀਰ ਵਹਾਇਆ...
ਕੀ ਗਲਤੀ ਸੀ ਮੇਰੀ ਕੀ ਕਸੂਰ ਹੋ ਗਿਆ...
ਜੋ ਉਨਾਂ ਮੇਰੇ ਤੇ ਏਨਾ ਕਹਿਰ ਢਾਹਇਆ...
ਪਿਆਰ ਹੀ ਕੀਤਾ ਕੋਈ ਗੁਨਾਹ ਤਾਂ ਨਹੀਂ...
ਹਰ ਸਜਾ ਦਾ ਫਰਮਾਨ ਮੈਨੂੰ ਸੁਣਾਇਆ...
ਚੱਲ ਮੰਨ ਲੈਨੇ ਆ ਕੋਈ ਕਸੂਰ ਕੀਤਾ...
ਤੂੰ ਤਾਂ ਜਿਉਂਦੇ ਨੂੰ ਹੀ ਮੈਨੂੰ  ਮੁਰਦਾ ਬਣਾਇਆ
                                    ਤੇਰਾ ਦੀਪ ਸੰਧੂ Parwinder Kaur Lakhpreet Sangrur Harman Maan Ravneet kaur Baljit Singh
deepsandhu5113

Deep Sandhu

New Creator