Nojoto: Largest Storytelling Platform

ਮੰਨਿਆ ਕੇ ਤੂੰ ਮਜਬੂਰ ਸੀ, ਪਰ ਮੇਰਾ ਵੀ ਦੱਸ ਦੇ ਕੀ ਕਸੂਰ ਸ

ਮੰਨਿਆ ਕੇ ਤੂੰ ਮਜਬੂਰ ਸੀ,
ਪਰ ਮੇਰਾ ਵੀ ਦੱਸ ਦੇ ਕੀ ਕਸੂਰ ਸੀ,

ਚੋਰੀ ਚੋਰੀ ਇੱਕ ਵਾਰ ਮਿਲ ਕੇ ਕਰ ਲੈਂਦੇ ਕੋਈ ਫੈਸਲਾ,
ਤੂੰ ਤਾਂ ਪਹਿਲਾਂ ਹੀ ਕਰ ਦਿੱਤਾ ਦੂਰ ਸੀ...
ਅਮਨ ਮਾਜਰਾ

©Aman Majra  ਹਮਸਫ਼ਰ ਸ਼ਾਇਰੀ ਆਸ਼ਕੀ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ

amanmajra9893

Aman Majra

New Creator
streak icon25