Nojoto: Largest Storytelling Platform

ਦਿਲ ਦਾ ਵਿਹੜਾ ਮੈਂ ਦਿਲ ਦਾ ਵਿਹੜਾ ਫੋਲਿਆ, ਗੁੱਸਾ ਲੱਭਦਾ

ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,

ਸਭ ਨੇ ਆਪਣੇ ਭਾਵ ਮੂਹਰੇ ਰੱਖੇ,
ਬੋਲਣਾ ਨਹੀਂ ਸੀ ਮੈਂ, ਫਿਰ ਵੀ ਮੈਂ ਬੋਲਿਆ,

ਹੋਈ ਗ਼ੁਸਤਾਖ਼ੀ ਸਭ ਪਾਸੋਂ,
ਭਾਰ ਮਾਸਾ ਰੱਤੀ ਹੇਠ ਉੱਤੇ ਇੱਦਾਂ ਨਹੀਂ ਜਾਂਦਾ ਤੋਲਿਆ,

ਹੁੰਦੇ ਵਹਿਮ ਦਿਲਾਂ ਅੰਦਰ ਤਾਂ ਜ਼ਰੂਰ ਕੱਢ ਲੈਂਦੇ,
ਨਿਕਲਿਆ ਕੁੱਝ ਵੀ ਨਹੀਂ ਜਦ-ਜਦ ਵੀ ਦਿਲ ਨੂੰ ਖੋਲਿਆ,

ਕਸੂਰ ਨਹੀਂ ਇਹ ਵਕ਼ਤ ਦੇ ਨੇ ਉਤਰਾਅ ਚੜ੍ਹਾਅ,
ਨਿਮਾਣਾ, ਨਾ-ਕਾਬਿਲ ਸ਼ਾਇਰ ਹੈ ਬੋਲਿਆ,

ਉਹਨੇ ਕੀ ਖੱਟਣਾ ਏ ਯਾਰਾਂ ਸੰਸਾਰ ਅੰਦਰੋਂ,
ਜਿੰਨੇ ਹੱਥੀ ਲਾ ਬਾਲ ਸ਼ਿਵਾਂ ਫਰੋਲਿਆਂ,

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ।

#੧੨੦੦P੦੯੧੨੨੦੨੪

©دوندرماہل ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,
ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,

ਸਭ ਨੇ ਆਪਣੇ ਭਾਵ ਮੂਹਰੇ ਰੱਖੇ,
ਬੋਲਣਾ ਨਹੀਂ ਸੀ ਮੈਂ, ਫਿਰ ਵੀ ਮੈਂ ਬੋਲਿਆ,

ਹੋਈ ਗ਼ੁਸਤਾਖ਼ੀ ਸਭ ਪਾਸੋਂ,
ਭਾਰ ਮਾਸਾ ਰੱਤੀ ਹੇਠ ਉੱਤੇ ਇੱਦਾਂ ਨਹੀਂ ਜਾਂਦਾ ਤੋਲਿਆ,

ਹੁੰਦੇ ਵਹਿਮ ਦਿਲਾਂ ਅੰਦਰ ਤਾਂ ਜ਼ਰੂਰ ਕੱਢ ਲੈਂਦੇ,
ਨਿਕਲਿਆ ਕੁੱਝ ਵੀ ਨਹੀਂ ਜਦ-ਜਦ ਵੀ ਦਿਲ ਨੂੰ ਖੋਲਿਆ,

ਕਸੂਰ ਨਹੀਂ ਇਹ ਵਕ਼ਤ ਦੇ ਨੇ ਉਤਰਾਅ ਚੜ੍ਹਾਅ,
ਨਿਮਾਣਾ, ਨਾ-ਕਾਬਿਲ ਸ਼ਾਇਰ ਹੈ ਬੋਲਿਆ,

ਉਹਨੇ ਕੀ ਖੱਟਣਾ ਏ ਯਾਰਾਂ ਸੰਸਾਰ ਅੰਦਰੋਂ,
ਜਿੰਨੇ ਹੱਥੀ ਲਾ ਬਾਲ ਸ਼ਿਵਾਂ ਫਰੋਲਿਆਂ,

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ।

#੧੨੦੦P੦੯੧੨੨੦੨੪

©دوندرماہل ਦਿਲ ਦਾ ਵਿਹੜਾ 

ਮੈਂ ਦਿਲ ਦਾ ਵਿਹੜਾ ਫੋਲਿਆ,
ਗੁੱਸਾ ਲੱਭਦਾ ਨਹੀਂਓ ਟੋਲਿਆ,

ਗੁੱਸੇ ਹੋਵਾ ਉੱਪਰੋਂ-ਉੱਪਰੋਂ,
ਜਦ-ਜਦ ਵੀ ਮੇਰਾ ਆਪਣਾ ਬੋਲਿਆ,