Nojoto: Largest Storytelling Platform

ਜਦ ਤੱਕ ਜਿਓਂਦੀ ਆਪਣੀ ਅਸੀ 'ਜ਼ਮੀਰ' ਰੱਖਾਂਗੇ ਸਬਦਾਂ ਦੇ 'ਤ

ਜਦ ਤੱਕ ਜਿਓਂਦੀ ਆਪਣੀ ਅਸੀ 'ਜ਼ਮੀਰ' ਰੱਖਾਂਗੇ
ਸਬਦਾਂ ਦੇ 'ਤਰਕਸ਼' ਵਿੱਚ 'ਹੱਕ' ਦੇ ਤੀਰ ਰੱਖਾਂਗੇ"

ਅਣਆਈ 'ਮੋਤ' ਨੀ ਮਰਨਾ ਭਾਂਵੇ 'ਭੁੱਖੇ' ਮਰ ਜਾਈਏ
     ਜਦ ਤਕ'ਸਾਂਹ ਵਿੱਚ ਸਾਂਹ'ਨੇ ਹੌਂਸਲੇ 'ਅਮੀਰ' ਰੱਖਾਂਗੇ

✍ ਰਾਜ ਕਪੂਰੀ ✍
ਜਦ ਤੱਕ ਜਿਓਂਦੀ ਆਪਣੀ ਅਸੀ 'ਜ਼ਮੀਰ' ਰੱਖਾਂਗੇ
ਸਬਦਾਂ ਦੇ 'ਤਰਕਸ਼' ਵਿੱਚ 'ਹੱਕ' ਦੇ ਤੀਰ ਰੱਖਾਂਗੇ"

ਅਣਆਈ 'ਮੋਤ' ਨੀ ਮਰਨਾ ਭਾਂਵੇ 'ਭੁੱਖੇ' ਮਰ ਜਾਈਏ
     ਜਦ ਤਕ'ਸਾਂਹ ਵਿੱਚ ਸਾਂਹ'ਨੇ ਹੌਂਸਲੇ 'ਅਮੀਰ' ਰੱਖਾਂਗੇ

✍ ਰਾਜ ਕਪੂਰੀ ✍
rajkapuri1470

Raj Kapuri

New Creator