Nojoto: Largest Storytelling Platform

White ਗੱਲਾਂ ਤੇਰੀਆਂ ਤੇ ਮੇਰੀਆਂ ਵਾਅਦਾ ਕਰ 'ਦਿਲਦਾਰ' ਨਿ

White ਗੱਲਾਂ ਤੇਰੀਆਂ ਤੇ ਮੇਰੀਆਂ

ਵਾਅਦਾ ਕਰ 'ਦਿਲਦਾਰ' ਨਿਭਾਇਆ
'ਪ੍ਰੀਤ' ਅਪਨੀ ਲਈ ਮਹਿਲ ਬਣਾਇਆ 
ਰੀਝਾਂ ਵੀ ਲਗਾਈਆਂ ਨੇ ਬਥੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 
ਘੁੰਮਦੀਆਂ ਬਣ ਕੇ ਹਨੇਰੀਆਂ  

ਹਰਜੀਤ ਦਿਲਦਾਰ

©Harjit Dildar
  #Romantic  ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ

#Romantic ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ

117 Views