Nojoto: Largest Storytelling Platform
harjitdildar9258
  • 50Stories
  • 17Followers
  • 620Love
    16.3KViews

Harjit Dildar

ਗੀਤ ਅਤੇ ਕਵਿਤਾਵਾਂ ਲਿਖਣ ਅਤੇ ਗਾਉਣ ਦਾ ਸ਼ੌਕੀਨ

  • Popular
  • Latest
  • Repost
  • Video
013384f5555cba0b8e5bec3b3fbc6c01

Harjit Dildar

#tredingreels
013384f5555cba0b8e5bec3b3fbc6c01

Harjit Dildar

White ਅਣਖਾਂ ਵਾਲ਼ੇ ਸੂਰਮੇ 

ਯਾਰੀ ਲਾਕੇ ਨਾ ਯਾਰਮਾਰ ਕਰਦੇ 
ਤੋੜ ਨਿਭਾ ਛੱਡਦੇ ਓਏ ਜਿਹੜੇ ਅਣਖਾਂ ਨੂੰ ਪਿਆਰ ਕਰਦੇ


ਹਰਜੀਤ ਦਿਲਦਾਰ

©Harjit Dildar #GoodMorning  ਪੰਜਾਬੀ ਘੈਂਟ ਸ਼ਾਇਰੀ

#GoodMorning ਪੰਜਾਬੀ ਘੈਂਟ ਸ਼ਾਇਰੀ

013384f5555cba0b8e5bec3b3fbc6c01

Harjit Dildar

ਮੁਖੜੇ ਤੇ ਨੂਰ ਗਮ ਰਹਿੰਦੇ ਨੇ ਦੂਰ 
 ਚੜਦੀ ਕਲਾ ਏ ਸਿਰ ਤੇ ਦਸਤਾਰ 
ਬੜੇ ਸੋਹਣੇ ਫੱਬਦੇ ਨੇ ਸਰਦਾਰ

©Harjit Dildar  ਸਟੇਟਸ ਪੰਜਾਬੀ

ਸਟੇਟਸ ਪੰਜਾਬੀ

013384f5555cba0b8e5bec3b3fbc6c01

Harjit Dildar

White ਇੱਕ ਸੱਚ ਰੱਬ ਓਏ ਯਾਰਾ
 ਦੂਜਾ ਮੇਰਾ ਪਿਆਰ ਓਏ 

ਦਿਲ ਕਹਿੰਦਾ ਤੇਰੇ ਉੱਤੋਂ 
ਦਿਆਂ ਮੈਂ ਜਿੰਦ ਵਾਰ ਓਏ

©Harjit Dildar #love_shayari  ਪੰਜਾਬੀ ਸ਼ਾਇਰੀ ਪਿਆਰ

#love_shayari ਪੰਜਾਬੀ ਸ਼ਾਇਰੀ ਪਿਆਰ

013384f5555cba0b8e5bec3b3fbc6c01

Harjit Dildar

White ਹਿੰਦ ਵਾਸੀਓ............

 ਮੈਂ ਭਗਤ ਸਿੰਘ ਦੀ ਸੋਚ , ਸਮੇਂ ਨੇ ਲਿਆ ਹੈ ਮੈਨੂੰ ਨੋਚ
ਮੈਂ ਲੰਗੜੀ ਹੋ ਗਈਆ, ਪੈਰਾਂ ਵਿੱਚ ਆ ਗਏ ਮੇਰੇ ਮੋਚ
ਕਿਤੇ ਮਰ ਨਾ ਜਾਵਾਂ ਮੈਂ , ਮਾਰ ਪਈ ਬਿਨ ਹਥਿਆਰਾਂ ਦੀ
ਹਿੰਦ ਵਾਸੀਓ! ਮੈਨੂੰ ਮਰਦੀ ਨੂੰ, ਲੋੜ ਪੈ ਗਈ ਪਹਿਰੇਦਾਰਾਂ ਦੀ
ਮੈਂ ਸੋਚ ਪਵਿੱਤਰ ਰੂਹ ਦੀ ਹਾਂ, ਮੈਂ ਹੱਕਦਾਰ ਸਤਿਕਾਰਾਂ ਦੀ

ਉਹ ਜੋ ਵੀ ਪੜਿਆ ਤੇਰੇ ਲਈ , ਹਕੂਮਤ ਸੰਗ ਲੜਿਆ ਤੇਰੇ ਲਈ
 ਇੱਕ ਤੈਨੂੰ ਆਜ਼ਾਦ ਕਰਾਉਣ ਲਈ , ਖੁਦ ਸੂਲੀ ਚੜਿਆ ਤੇਰੇ ਲਈ
ਕੀ ਰਿਸ਼ਤਾ ਉਹ ਨਿਭਾ ਗਿਆ , ਕਿਉਂ ਲਈਆਂ ਨਾ ਤੂੰ ਸਾਰਾ ਵੀ
ਹਿੰਦ ਵਾਸੀਓ ਮੈਨੂੰ ਮਰਦੀ ਨੂੰ......

ਧਰਮਾਂ ਤੋਂ ਤੇ ਜਾਤਾਂ ਤੋਂ  ,  ਰਿਹਾ ਦੂਰ ਐਸੀਆਂ ਬਾਤਾਂ ਤੋਂ
ਤਾਂ ਹੀ ਦੇਸ ਕਰਾ ਗਿਆ ਉਹ ,  ਆਜਾਦ ਗੁਲਾਮੀ ਦੀਆਂ ਰਾਤਾਂ ਤੋਂ
ਜੇ ਚਾਨਣ ਉਸਦਾ ਫੈਲਦਾ ਨਾ, ਮਾਰ ਝੱਲਦਾ ਤੂੰ ਅੰਧਕਾਰਾਂ ਦੀ
ਹਿੰਦ ਵਾਸੀਓ ਮੈਨੂੰ ਮਰਦੀ ਨੂੰ..... 

ਚੌਂਕ ਚ ਬੁੱਤ, ਘਰੇ ਤਸਵੀਰਾਂ  , ਕਦੇ ਵੀ ਬਦਲਣ ਨਾ ਤਕਦੀਰਾਂ
ਦੇਸ਼ ਦਾ ਮਾਣ ਵਧਾਉਣਾ ਜੇ, ਹਲੂਣਾ ਦੇ ਜਗਾ ਲਓ ਜਮੀਰਾਂ
ਹਰਜੀਤ ਦੀ ਕਲਮ ਤੋਂ ਲਿਖਿਆ ਜੋ,  ਕਰਕੇ ਦੇਖਿਓ ਕਦੇ ਵਿਚਾਰਾਂ ਵੀ
 ਹਿੰਦ ਵਾਸੀਓ ਮੈਨੂੰ ਮਰਦੀ ਨੂੰ.....

ਹਿੰਦ ਵਾਸੀਓ ਮੈਨੂੰ ਮਰਦੀ ਨੂੰ
ਲੋੜ ਪੈ ਗਈ ਪਹਿਰੇਦਾਰਾਂ ਦੀ
ਮੈਂ ਸੋਚ ਪਵਿੱਤਰ ਰੂਹ ਦੀ ਹਾਂ
ਮੈਂ ਹੱਕਦਾਰ ਸਤਿਕਾਰਾਂ ਦੀ
ਮੈਂ ਹੱਕਦਾਰ ਸਤਿਕਾਰਾਂ ਦੀ
ਮੈਂ ਹੱਕਦਾਰ ਸਤਿਕਾਰਾਂ ਦੀ

©Harjit Dildar #happy_independence_day
013384f5555cba0b8e5bec3b3fbc6c01

Harjit Dildar

White ਗੱਲਾਂ ਤੇਰੀਆਂ ਤੇ ਮੇਰੀਆਂ

ਵਾਅਦਾ ਕਰ 'ਦਿਲਦਾਰ' ਨਿਭਾਇਆ
'ਪ੍ਰੀਤ' ਅਪਨੀ ਲਈ ਮਹਿਲ ਬਣਾਇਆ 
ਰੀਝਾਂ ਵੀ ਲਗਾਈਆਂ ਨੇ ਬਥੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 
ਘੁੰਮਦੀਆਂ ਬਣ ਕੇ ਹਨੇਰੀਆਂ  

ਹਰਜੀਤ ਦਿਲਦਾਰ

©Harjit Dildar
  #Romantic  ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ

#Romantic ਪੰਜਾਬੀ ਘੈਂਟ ਸ਼ਾਇਰੀ ਪੰਜਾਬੀ ਸ਼ਾਇਰੀ Attitude ਹਮਸਫ਼ਰ ਸ਼ਾਇਰੀ ਪੰਜਾਬੀ

013384f5555cba0b8e5bec3b3fbc6c01

Harjit Dildar

013384f5555cba0b8e5bec3b3fbc6c01

Harjit Dildar

ਗੱਲਾਂ ਤੇਰੀਆਂ ਤੇ ਮੇਰੀਆਂ

ਤੂੰ ਵੀ ਸੋਹਣਾ , ਦਿਲ ਵੀ ਸੋਹਣਾ 
ਲੱਗਦਾ ਏਂ ਮੈਨੂੰ ਮਨਮੋਣਾ 
ਗੱਲਾਂ ਵੀ ਸੋਹਣੀਆਂ ਬਥੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 
ਘੁੰਮਦੀਆਂ ਬਣ ਕੇ ਹਨੇਰੀਆਂ 
ਗੱਲਾਂ ਤੇਰੀਆਂ ਤੇ ਮੇਰੀਆਂ 

ਹਰਜੀਤ ਦਿਲਦਾਰ

©Harjit Dildar
013384f5555cba0b8e5bec3b3fbc6c01

Harjit Dildar

ਨੈਣਾਂ ਚ ਬੰਦੂਕ

ਨੈਣਾਂ ਚ ਬੰਦੂਕ , ਬਿੱਲੋ ! ਰੱਖਦੀ ਲਕੋ ਨੀ 
ਦਿਲ ਤੇਰੇ ਆਸ਼ਕ ਦਾ ਚੱਲਦਾ ਕੋਈ ਫੌਹ ਨਈਂ 
 ਤੈਨੂੰ ਤੱਕ ਤੱਕ ਮੇਰੇ ਰੁਕ ਜਾਂਦੇ ਸਾਹ ਨੀ 
ਨੈਣਾਂ ਚੋਂ ਪਟਾਕੇ ਪਾਵੇਂ ਠਾਹ ਠਾਹ ਠਾਹ ਨੀ 

ਹਰਜੀਤ ਦਿਲਦਾਰ

©Harjit Dildar
   # ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ

# ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ

013384f5555cba0b8e5bec3b3fbc6c01

Harjit Dildar

ਜੜਾਂ ਵੀ ਧਰਤੀ ਦੇ ਵਿੱਚ ਪੱਕੀਆਂ ਰਹਿਣ ਸਦਾ 
ਉਂਝ ਉੱਡਣਾ ਚਾਹੁੰਦਾ ਹਰ ਕੋਈ ਉੱਚ ਅਸਮਾਨਾਂ ਤੇ

©Harjit Dildar
loader
Home
Explore
Events
Notification
Profile