Nojoto: Largest Storytelling Platform

White ਰਾਹਾਂ 'ਤੇ ਕੰਡੇ ਹੋਣ ਬੇਸ਼ੱਕ ਆਸ ਦਾ ਫੁੱਲ ਖਿੜਿਆ

White ਰਾਹਾਂ 'ਤੇ ਕੰਡੇ ਹੋਣ ਬੇਸ਼ੱਕ 
ਆਸ ਦਾ ਫੁੱਲ ਖਿੜਿਆ ਰਹਿੰਦਾ ਏ
ਕੋਈ ਸਾਥ ਰਾਹਾਂ 'ਚ ਦੇਵੇ ਨਾ ਦੇਵੇ 
ਆਪਣਾ ਪਰਛਾਵਾਂ ਨੇੜੇ ਰਹਿੰਦਾ ਏ
ਕਦਮ ਨਾਲ ਕਦਮ ਆਪਣੇ ਹੀ ਮਿਲਦੇ
ਵੈਰੀ ਏ ਉਹ ਜੋ ਕਦਮ ਪਿਛਾਂਹ ਹਟਾਉਂਦਾ ਏ
ਮੰਜ਼ਿਲ ਮੇਰੀ ਮੈਂ ਹਾਸਲ ਕਰ ਹੀ ਲੈਣੀ
ਮੇਰੇ ਉੱਦਮ ਮੇਰੇ ਕਰਮਾਂ 'ਤੇ ਮੈਨੂੰ ਭਰੋਸਾ ਏ

©Maninder Kaur Bedi
  ਮੇਰੇ ਉੱਦਮ ਮੇਰੇ ਕਰਮ

ਮੇਰੇ ਉੱਦਮ ਮੇਰੇ ਕਰਮ #ਸ਼ਾਇਰੀ

126 Views