Nojoto: Largest Storytelling Platform

ਲੇਖਾਂ ਵਿੱਚ ਰੋਣਾ - ਧੋਣਾ ਹੋਰ ਕਿੰਨਾਂ ਰਹਿ ਗਿਆ..? ਰੱਬਾ

ਲੇਖਾਂ ਵਿੱਚ ਰੋਣਾ - ਧੋਣਾ ਹੋਰ ਕਿੰਨਾਂ ਰਹਿ ਗਿਆ..?

ਰੱਬਾ ਸਾਡੇ ਗਮਾਂ ਦਾ ਤੂੰ ਚਾਅ ਕਰ ਬਹਿ ਗਿਆ..!

ਅਣਜਾਣ ਲੋਕ ਜ਼ਿੰਦਗੀ 'ਚ' ਭੇਜਦਾ ਕਿਉਂ ਹੁੰਨਾਂ ਐਵੇਂ..?

ਅੱਜ ਇੱਕ ਅਣਜਾਣ ਮੈਨੂੰ, ਮੈਂਥੋਂ ਖੋਹ ਕੇ ਲੈ ਗਿਆ..!

✍️... ਕਮਲ ...

©Kamal
  #Remember