ਮੇਰਾ ਯਾਰ ਸੋਹਣਾ ਮੇਰੇ ਯਾਰ ਵਰਗਾ ਕੋਈ ਵੀ ਨਹੀਂ ਹੋਣਾ ਚੰਨ ਨੂੰ ਵੇਖਕੇ ਤਾ ਸੋਹਣਿਆ ਸਿਰਫ਼ ਵਰਤ ਖੋਲੇ ਮੇਰੇ ਯਾਰ ਨੂੰ ਤਾ ਵੇਖਕੇ ਮੇਰੀ ਸਾਰੀ ਜ਼ਿੰਦਗੀ ਚਲੇ ਚੰਨ ਕੁਛ ਵੀ ਨਹੀਂ ਮੇਰਾ ਯਾਰ ਤਾ ਸਬ ਹੈ ਚੰਨ ਕੁਛ ਵੀ ਨਹੀਂ ਮੇਰਾ ਯਾਰ ਤਾ ਰੱਬ ਹੈ। चन्न वरगा #ਚੰਨ #collab #yqbhaji #YourQuoteAndMine Collaborating with YourQuote Bhaji #punjabi