ਅੱਜ ਵੀ ਮੇਰਾ ਜੀਅ ਕਰਦਾ ਏ ਐਨਾ ਪਿਆਰ ਜਿਤਾਵਾਂ ਕਾਸ਼ ਕੀਤੇ ਮੈਂ ਜਿੰਦੇ ਤੇਰੀਆਂ ਬਾਹਾਂ ਵਿਚ ਮਰ ਜਾਵਾਂ.. ਮੇਰੀ ਰੂਹ ਤ੍ਰਿਪਤ ਹੋ ਜਾਂਦੀ ਤੇਰੇ ਹੱਸਣ ਨਾਲੇ.. ਤੇਰੀ ਇਕ ਮੁਸਕਾਨ ਦੀ ਖ਼ਾਤਿਰ ਕਿੰਨੇ ਖਾਬ ਮੈਂ ਜਾਲੇ.. ਹੋਵੇ ਮੇਰੀ ਇਸ ਕਵਿਤਾ ਦਾ ਤੇਰੇ ਨਾਂ ਸਿਰਨਾਵਾਂ.. ਕਾਸ਼ ਕੀਤੇ ਮੈਂ ਜਿੰਦੇ ਤੇਰੀਆਂ ਬਾਹਾਂ ਵਿਚ ਮੱਰ ਜਾਵਾਂ.. ਵਾਰਿਸ....✍️ ਤੇਰੇ ਨਾਂ ਸਿਰਨਾਵਾਂ #Love #romantic #pyar #girlfriend