#RajasthanDiwas ਛੱਡਦੇ ਬੰਦਿਆਂ ਤੇਰੀ ਮੇਰੀ, ਇਹ ਤਨ ਹੋਣਾ ਭਸਮ ਦੀ ਢੇਰੀ, ਇਹ ਤਨ ਬਣਕੇ ਰਾਖ ਦੀ ਢੇਰੀ ਉਡਣੀ ਵਿੱਚ ਹਵਾ। ਕਰਕੇ ਵਾਦਾ ਭੁੱਲਿਆ ਜਿਸ ਨੂੰ ਉਹਦੇ ਹੀ ਗੁਣ ਗਾ। ਓ ਬੰਦਿਆਂ ਉਹਦੇ ਹੀ ਗੁਣ ਗਾ। ©Devinder Singh #Dawinder jassal