Nojoto: Largest Storytelling Platform

ਓਹ ਜਦ ਮੇਰੇ ਕੋਲ਼ ਹੁੰਦਾ ਏ ਕਿਸੇ ਮੁਰਸ਼ਦ ਦੀ ਵੰਝਲੀ ਦਾ ਬ

ਓਹ ਜਦ ਮੇਰੇ ਕੋਲ਼ ਹੁੰਦਾ ਏ 
ਕਿਸੇ ਮੁਰਸ਼ਦ ਦੀ ਵੰਝਲੀ ਦਾ ਬੋਲ ਹੁੰਦਾ ਏ 
ਮੇਰੇ ਲਈ ਓਹ ਹਰ ਦਿਨ ਵੀਰਵਾਰ ਬਣ ਜਾਂਦਾ ਏ
ਕਿਸੇ ਪਹੁੰਚੇ ਹੋਏ ਪੀਰ ਦੀ ਮਜਾਰ ਬਣ ਜਾਂਦਾ ਏ
ਖ਼ੁਦਾ ਨਾਲ ਕੀਤਾ ਹੋਇਆ ਕੋਈ ਕਰਾਰ ਬਣ ਜਾਂਦਾ ਏ
ਦਿਲ ਵਿਚ ਪਿਆਰ ਬੇਸ਼ੁਮਾਰ ਬਣ ਜਾਂਦਾ ਏ
ਕਦੇ ਜਿੱਤ ਤੇ ਕਦੇ ਮੇਰੀ ਹਾਰ ਬਣ  ਜਾਂਦਾ ਏ
ਪੱਤਝੜ ਦਾ ਮੌਸਮ ਵੀ ਬਾਹਰ ਬਣ ਜਾਂਦਾ ਏ 
ਸੱਚੀ ਉਹ ਜਦ ਮੇਰੇ ਕੋਲ ਹੁੰਦਾ ਏ 
ਕਿਸੇ ਮੁਰਸ਼ਦ ਦੀ ਵੰਝਲੀ ਦਾ ਹੁੰਦਾ ਏ 

gurjant ganganagar ...✍️
































।

©ਗੁਰਜੰਟ ਗੰਗਾਨਗਰ 🖋 #labana#ganganagar

#us
ਓਹ ਜਦ ਮੇਰੇ ਕੋਲ਼ ਹੁੰਦਾ ਏ 
ਕਿਸੇ ਮੁਰਸ਼ਦ ਦੀ ਵੰਝਲੀ ਦਾ ਬੋਲ ਹੁੰਦਾ ਏ 
ਮੇਰੇ ਲਈ ਓਹ ਹਰ ਦਿਨ ਵੀਰਵਾਰ ਬਣ ਜਾਂਦਾ ਏ
ਕਿਸੇ ਪਹੁੰਚੇ ਹੋਏ ਪੀਰ ਦੀ ਮਜਾਰ ਬਣ ਜਾਂਦਾ ਏ
ਖ਼ੁਦਾ ਨਾਲ ਕੀਤਾ ਹੋਇਆ ਕੋਈ ਕਰਾਰ ਬਣ ਜਾਂਦਾ ਏ
ਦਿਲ ਵਿਚ ਪਿਆਰ ਬੇਸ਼ੁਮਾਰ ਬਣ ਜਾਂਦਾ ਏ
ਕਦੇ ਜਿੱਤ ਤੇ ਕਦੇ ਮੇਰੀ ਹਾਰ ਬਣ  ਜਾਂਦਾ ਏ
ਪੱਤਝੜ ਦਾ ਮੌਸਮ ਵੀ ਬਾਹਰ ਬਣ ਜਾਂਦਾ ਏ 
ਸੱਚੀ ਉਹ ਜਦ ਮੇਰੇ ਕੋਲ ਹੁੰਦਾ ਏ 
ਕਿਸੇ ਮੁਰਸ਼ਦ ਦੀ ਵੰਝਲੀ ਦਾ ਹੁੰਦਾ ਏ 

gurjant ganganagar ...✍️
































।

©ਗੁਰਜੰਟ ਗੰਗਾਨਗਰ 🖋 #labana#ganganagar

#us