ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ। #੧੨੦੦A੦੯੧੧੨੦੨੪ ©دوندر ماحل ਤੇਰੇ ਰਾਸਤੇ ਤੂੰ ਹੀ ਤੁਰਨਾਂ, ਤੇ ਤੂੰ ਹੀ ਅਪਣਾਉਣੇ ਨੇ, ਮੈਂ ਮਿੱਟੀ ਜ਼ਿੰਦਗੀ ਮਿੱਟੀ, ਤੇ ਮਿੱਟੀ ਨੇ ਨਕਸ਼ ਬਣਾਉਣੇ ਨੇ, ਹੱਥ ਫੜਿਆ, ਫੜਿਆ ਹੱਥ ਛੁੱਟ ਜਾਂਦਾ, ਆਖਿਰ ਸਫ਼ਰ, ਆਪਣੇ ਪੈਰਾਂ ਨੇ ਸਰ ਕਰਾਉਣੇ ਨੇ।