White ਹਕੀਕਤ ਦੀ ਜ਼ਮੀਨ ਤੇ ਖੁਆਬਾ ਦਾ ਬੂਟਾ ਲਾਇਆ ਮਿਹਨਤ ਨਾਲ ਸਿੰਜਿਆ ਜੜਾ ਚ ਪਸੀਨਾ ਪਾਇਆ ਹਰ ਦਿਨ ਹੋਸਲੇ ਦੀ ਗੋਡੀ ਕੀਤੀ ਸਬਰ ਖਾਦ ਵਾਂਗ ਪਾਇਆ ਵੇਖ ਮੌਲਾ ਦੇ ਰੰਗ ਬੰਦਿਆ ਉਹਨੇ ਬੂਟੇ ਨੂੰ ਘਣਾ ਛਾਂ ਦਾਰ ਤੇ ਫ਼ਲਦਾਰ ਬਣਾਇਆ ©gurvinder sanoria #hindi_diwas ਮਿੱਤਰਾਂ ਦਾ ਟੋਲਾ ਮੇਰਾ ਬੈਸਟ ਫਰੈਂਡ ਦੋਸਤੀ ਸਟੇਟਸ ਬਚਪਨ ਦੇ ਯਾਰ ਦੋਸਤੀ ਸਟੇਟਸ