ਤੂੰ ਪਰਾਇਆ ਕਰ ਗਿਆ, ਮੈਂ ਕੋਈ ਦੂਰ ਨਹੀਂ ਸੀ ਤੇਰੀ ਮਰਜੀ ਸੀ,ਤੂੰ ਕੋਈ ਮਜਬੂਰ ਨਹੀਂ ਸੀ ਤੇਰੀ ਜਿਦ ਹੱਥੋ ਰਾਹ ਵੱਖ ਹੋਏ,ਉਂਜ ਮੇਰਾ ਕੋਈ ਕਸੂਰ ਨਹੀਂ ਸੀ ਤੇਰੇ ਜੁਲਮਾਂ ਚੋ ਮੈਂ ਨਾਂ ਖੱਟ ਲਿਆ,ਨਿਸ਼ਾਨ ਉਂਜ ਏਨਾ ਮਸਹੂਰ ਨਹੀਂ ਸੀ,,#im.shahbazpuri #SAD #imshahbazpuri