ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ ©Dawinder Mahal ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ