ਸਿਖਰਾਂ ਤੋ ਮੋੜਣ ਖਾਲੀ ਨੂੰ, ਸਮਝ ਨਾ ਪਵੇ ਪੱਲੇ, ਦਰ ਅਸਲ ਸਵਾਲੀ ਨੂੰ, ਕੁੱਝ ਅਣਛੋਹੇ ਭਾਵਾਂ ਵਰਗੇ ਨੇ, ਮੰਨਦੇ ਸੀ ਜਿਸ ਨੂੰ ਮਹਿਰਮ ਦਿਲਾਂ ਦੇ, ਇਹ ਤਾਂ ਉੱਜੜੇ ਚਾਂਵਾਂ ਵਰਗੇ ਨੇ। #1006P15052021 ©Dawinder Mahal # ਸਿਖਰਾਂ ਤੋ ਮੋੜਣ ਖਾਲੀ ਨੂੰ, ਸਮਝ ਨਾ ਪਵੇ ਪੱਲੇ, ਦਰ ਅਸਲ ਸਵਾਲੀ ਨੂੰ, ਕੁੱਝ ਅਣਛੋਹੇ ਭਾਵਾਂ ਵਰਗੇ ਨੇ, ਮੰਨਦੇ ਸੀ ਜਿਸ ਨੂੰ ਮਹਿਰਮ ਦਿਲਾਂ ਦੇ, ਇਹ ਤਾਂ ਉੱਜੜੇ ਚਾਂਵਾਂ ਵਰਗੇ ਨੇ। #1006P15052021