ਸ਼ਾਇਦ ਤੇਰੇ ਦਿਲ ਵਿੱਚ ਹੁਣ ਮੋਹ ਨੀ ਰਹਿ ਗਿਆ, ਦੇਖ ਮੈਂ ਵੀ ਸੱਜਣਾ ਹੁਣ ਉਹ ਨੀ ਰਹਿ ਗਿਆ। ਕਦੇ ਬਣ ਬਣ ਛੱਲਾਂ ਖ਼ਿਆਲ ਸੀ ਉੱਠਦੇ, ਖ਼ਿਆਲ ਵੀ ਅੱਜ ਕੱਲ੍ਹ ਉਹ ਨੀ ਰਹਿ ਗਿਆ। ਘੜੀ ਦੀਆਂ ਸੂਈਆਂ ਹੀ ਚਾਲ ਖੇਡ ਗਈਆਂ, ਤਾਹੀਂ ਸਮਾਂ ਵੀ ਹੁਣ ਉਹ ਨੀ ਰਹਿ ਗਿਆ। ਅੱਜ ਵੀ ਇਸ਼ਕ ਇਬਾਦਤ ਕਰੀਏ, ਪਰ ਤੇਰਾ ਮੇਰਾ ਇਸ਼ਕ ਹੁਣ ਉਹ ਨੀ ਰਹਿ ਗਿਆ। ਦੇਖ ਤੂੰ ਵੀ ਸੱਜਣਾ ਹੁਣ ਉਹ ਨੀ ਰਹਿ ਗਿਆ, ਸ਼ਾਇਦ ਮੇਰੇ ਦਿਲ ਵਿੱਚ ਹੁਣ ਮੋਹ ਨੀ ਰਹਿ ਗਿਆ। ©ਮਨpreet ਕੌਰ #ishaq #nojohindi #yqdidi #nojotowriters #yqbaba #yqaestheticthoughts #yqdada #yqdiary #Time #life