Nojoto: Largest Storytelling Platform
manpreetkaur2611
  • 138Stories
  • 15Followers
  • 1.3KLove
    13.1KViews

ਓਹੀ ਸ਼ਾਇਰ

Instagram I'd manpreet.kaur1103 11 ਮਾਰਚ 🎂🎂 Listening to Music 🎵🎶🎵🎧📱📻📺 Writing Poetry📝🖊️📔🖋️ Reeding Books📖📖📖 Nature Lover🌳🍂🌿🌧️🌙🌌✨

  • Popular
  • Latest
  • Video
68c555c616baf51ec7c46eced9f90a54

ਓਹੀ ਸ਼ਾਇਰ

White ਉਹਦੀ ਮਜ਼ਬੂਰੀ ਦੇ ਪੜਦੇ ਚੱਕਦੀ
ਆਪਣਾ ਯਕੀਨ ਚਕਾਏਗੀ ਤੂੰ।

ਚਲ ਬਿਮਾਰ ਮੈਨੂੰ ਉਹਦੇ ਗ਼ਮ ਨੇ ਕਰਤਾ
ਮੇਰੀ ਮੌਤ ਦਾ ਇਲਜ਼ਾਮ ਕੀਹਦੇ ਤੇ ਲਾਏਗੀ ਤੂੰ।


ਚਲ ਆਹ ਕੰਮ ਤਾਂ ਇੱਕ ਵਧੀਆ ਹੋਇਆ 
ਹੱਥ ਬੰਨ ਰੱਬ ਦਾ ਸ਼ੁਕਰ ਮਨਾਏਗੀ ਤੂੰ। 

ਜੇ ਮਰਨ ਮੇਰੇ ਦੀ ਖਬਰ ਹੋਈ ਤੈਨੂੰ 
ਮੇਰੀ ਮਾਂ ਨੂੰ ਮਿਲਣ ਤਾਂ ਆਏਗੀ ਤੂੰ।

ਜਦ ਕੁਦਰਤ ਮੇਰੇ ਨਾਲ ਇਨਸਾਫ਼ ਕਰੇਗੀ 
ਧੌਣ ਨੂੰ ਫੇਰ ਝੁਕਾਏਗੀ ਤੂੰ।

©ਓਹੀ ਸ਼ਾਇਰ
  #Sad_Status #Nojoto #SAD #yqdidi #writer #yqbaba #alone #Mout
68c555c616baf51ec7c46eced9f90a54

ਓਹੀ ਸ਼ਾਇਰ

ਮੈਂ ਮਰਜ਼ੀ ਦਾ ਮਾਲਕ ਬਣਿਆ 
ਮਖ਼ੌਲਾਂ ਮੌਤ ਨੂੰ ਕਰਨ ਸੀ ਲੱਗਾ।

ਜਦ ਮਿਲ਼ੇ ਤਾਂ ਜ਼ਿੰਦਗੀ ਵਧੀਆ ਲੱਗੀ
ਮੈਂ ਤੈਨੂੰ ਖੋਹਣ ਤੋਂ ਡਰਨ ਸੀ ਲੱਗਾ।

ਹੱਦੋਂ ਵੱਧ ਤੇਰਾ ਮੋਹ ਆਉਂਦਾ ਏ
ਦੁਨੀਆਂ ਨਾਲ ਤਾਹੀਂ ਲੜਨ ਸੀ ਲੱਗਾ।

ਗਲਵੱਕੜੀ ਵਿੱਚੋਂ ਨਿੱਘ ਨੀ ਆਇਆ
ਦਿਲ ਮੇਰਾ ਜਦ ਠਰਨ ਸੀ ਲੱਗਾ।

ਖ਼ਿਆਲ ਮੌਤ ਦਾ ਸਬਰ ਨਾ ਹੋਇਆ 
ਅੱਖ਼ਾਂ ਚ ਹੰਝੂ ਭਰਨ ਸੀ ਲੱਗਾ।

ਕਿ ਤੈਨੂੰ ਛੱਡਣਾ, ਭੁੱਲਣਾ ਸੌਖਾ ਹੋ ਜੇ
ਮੈਂ ਕੁੱਝ ਐਸਾ ਕਰਨ ਸੀ ਲੱਗਾ।

ਮੇਰੀ ਮਾਂ ਉੱਠ ਗਈ ਸੀ ਅੜਿਆ 
ਰਾਤੀਂ ਜਦ ਮੈਂ ਮਰਨ ਸੀ ਲੱਗਾ

©ਓਹੀ ਸ਼ਾਇਰ
  #Nojoto #SAD #Punjabi #yqdidi #yqbaba #shyari #viral #Trending #yqaestheticthoughts
68c555c616baf51ec7c46eced9f90a54

ਓਹੀ ਸ਼ਾਇਰ

Give respect
Take respect

©ਮਨpreet ਕੌਰ 
  #Nojoto #yqdidi #viral #yqbaba #Trending #yqaestheticthoughts #writer
68c555c616baf51ec7c46eced9f90a54

ਓਹੀ ਸ਼ਾਇਰ

White  ਮੂੰਹ ਉਹ ਸਾਡੇ ਵੱਲ ਨਹੀਂ ਕਰਦਾ,
ਹੁਣ ਮਿੱਤਰ ਪਿਆਰਾ ਗੱਲ ਨਹੀਂ ਕਰਦਾ।

ਮਸਲੇ ਦਾ ਹੱਲ ਹੋ ਜਾਣਾ ਸੀ,
ਉਹ ਹੀ ਮੁਸੀਬਤ ਦਾ ਹੱਲ ਨਹੀਂ ਕਰਦਾ।

ਚੱਲ ਫੋਨ ਕਰਨ ਦਾ ਟਾਇਮ ਨਹੀਂ ਹੋਣਾ,
ਮੈਸਜ਼ ਵੀ ਉਹ ਅੱਜ ਕੱਲ੍ਹ ਨਹੀਂ ਕਰਦਾ।

ਜੇ ਤੇਰਾ ਔਖਾ ਸੌਖਾ ਸਰਦਾ ਪਿਆ ਏ,
ਤੰਗ ਤੈਨੂੰ ਮੈਂ ਚੱਲ ਨਹੀਂ ਕਰਦਾ।

©ਮਨpreet ਕੌਰ 
  #sad_shayari #Nojoto #writer #Punjabi #viral #treanding #share #Friend #Love
68c555c616baf51ec7c46eced9f90a54

ਓਹੀ ਸ਼ਾਇਰ

पता नहीं क्या मतलब है
अब फिर बेमतलब सी बातें होने लगी है।

©ਮਨpreet ਕੌਰ #LateNight #SAD #alone #THUGLIFE #nojohindi #writer
68c555c616baf51ec7c46eced9f90a54

ਓਹੀ ਸ਼ਾਇਰ

रुखसत करने को दिल करता है
इस नगर से भी,
अब मुझे पहचानने लगी है
तेरे शहर की गलियां।

©ਮਨpreet ਕੌਰ #City #alone #yqdidi #yqbaba #viral #Like #share #follow #Hindi #shyari
68c555c616baf51ec7c46eced9f90a54

ਓਹੀ ਸ਼ਾਇਰ

वह कहां समझते हैं,
 हमारे मन की बातें।
अगर समझते होते तो, 
चेहरे पर शिकन क्यों रखते।

©ਮਨpreet ਕੌਰ 
  #Problems #Nojoto #yqdidi #yqbaba #SAD #viral
68c555c616baf51ec7c46eced9f90a54

ਓਹੀ ਸ਼ਾਇਰ

ਸ਼ਾਇਦ ਤੇਰੇ ਦਿਲ ਵਿੱਚ ਹੁਣ ਮੋਹ ਨੀ ਰਹਿ ਗਿਆ,
ਦੇਖ ਮੈਂ ਵੀ ਸੱਜਣਾ ਹੁਣ ਉਹ ਨੀ ਰਹਿ ਗਿਆ।

ਕਦੇ ਬਣ ਬਣ ਛੱਲਾਂ ਖ਼ਿਆਲ ਸੀ ਉੱਠਦੇ,
ਖ਼ਿਆਲ ਵੀ ਅੱਜ ਕੱਲ੍ਹ ਉਹ ਨੀ ਰਹਿ ਗਿਆ।

ਘੜੀ ਦੀਆਂ ਸੂਈਆਂ ਹੀ ਚਾਲ ਖੇਡ ਗਈਆਂ,
ਤਾਹੀਂ ਸਮਾਂ ਵੀ ਹੁਣ ਉਹ ਨੀ ਰਹਿ ਗਿਆ।

ਅੱਜ ਵੀ ਇਸ਼ਕ ਇਬਾਦਤ ਕਰੀਏ,
ਪਰ ਤੇਰਾ ਮੇਰਾ ਇਸ਼ਕ ਹੁਣ ਉਹ ਨੀ ਰਹਿ ਗਿਆ।

ਦੇਖ ਤੂੰ ਵੀ ਸੱਜਣਾ ਹੁਣ ਉਹ ਨੀ ਰਹਿ ਗਿਆ,
ਸ਼ਾਇਦ ਮੇਰੇ ਦਿਲ ਵਿੱਚ ਹੁਣ ਮੋਹ ਨੀ ਰਹਿ ਗਿਆ।

©ਮਨpreet ਕੌਰ #ishaq #nojohindi #yqdidi #nojotowriters #yqbaba #yqaestheticthoughts #yqdada #yqdiary #Time #life
68c555c616baf51ec7c46eced9f90a54

ਓਹੀ ਸ਼ਾਇਰ

ਖ਼ੌਰੇ ਤੈਨੂੰ ਕਿਉਂ ਨੀ ਸਮਝ ਆਉਂਦੀ ਲਿਖਤ ਮੇਰੀ,
ਮੈਂ ਤਾਂ ਅੱਖ਼ਰ ਅੱਖ਼ਰ ਵਿੱਚ ਕੀਤੀ ਏ ਸਿਫ਼ਤ ਤੇਰੀ।

©ਮਨpreet ਕੌਰ #Likho #nojato #shyari #yqdidi #yqbaba #writer #M #no
68c555c616baf51ec7c46eced9f90a54

ਓਹੀ ਸ਼ਾਇਰ

ਚੱਪਾ ਕੁ ਹੰਝੂ ਹੋਰ ਪਿਆ ਦੇ,
ਬੁੱਕ ਦਰਦਾਂ ਦੇ ਝੋਲੀ ਪਾ ਦੇ।

©ਮਨpreet ਕੌਰ 
  #viral #yqdidi #Nojoto #yqbaba #Like #share #follow #SAD #Pain
loader
Home
Explore
Events
Notification
Profile