Nojoto: Largest Storytelling Platform

ਤੇਰੇ ਸ਼ਹਿਰ ਦੇ ਬੱਦਲ ਨੂੰ ਕਿਹ, ਆਪਣੀ ਹੱਦ ਚ ਰਹੇ ਜਦੋਂ

ਤੇਰੇ ਸ਼ਹਿਰ ਦੇ ਬੱਦਲ ਨੂੰ ਕਿਹ,
 ਆਪਣੀ ਹੱਦ ਚ ਰਹੇ

ਜਦੋਂ ਵਰਨਾ ਸੀ ਉਦੋਂ ਵਰਿਆ ਨਹੀਂ 
ਹੁਣ ਬੇਮੌਸਮੀ ਬਰਸਾਤ ਨਾ ਕਰੇ

 ਹੁਣ ਫਿਰਦਾ ਹੈ ਅੱਗੇ ਪਿੱਛੇ ਮੇਰੇ 
ਆਖ ਇਹਨੂੰ  ਵਾਰੋ ਵਾਰੀ ਛਾਂ ਨਾ ਕਰੇ

©Adv Amrender koura #alone #badal #baDal☁️
ਤੇਰੇ ਸ਼ਹਿਰ ਦੇ ਬੱਦਲ ਨੂੰ ਕਿਹ,
 ਆਪਣੀ ਹੱਦ ਚ ਰਹੇ

ਜਦੋਂ ਵਰਨਾ ਸੀ ਉਦੋਂ ਵਰਿਆ ਨਹੀਂ 
ਹੁਣ ਬੇਮੌਸਮੀ ਬਰਸਾਤ ਨਾ ਕਰੇ

 ਹੁਣ ਫਿਰਦਾ ਹੈ ਅੱਗੇ ਪਿੱਛੇ ਮੇਰੇ 
ਆਖ ਇਹਨੂੰ  ਵਾਰੋ ਵਾਰੀ ਛਾਂ ਨਾ ਕਰੇ

©Adv Amrender koura #alone #badal #baDal☁️