ਤੇਰੇ ਨਾਲੋਂ ਤਾਂ ਅੜੀਏ ਪੱਥਰ ਈ ਚੰਗੇ ਨੇ, ਟੁੱਟਣ ਲੱਗਿਆ ਜੋ ਸੋ ਸੋ ਸੱਟਾਂ ਸਹਿੰਦੇ ਨੇ, ਦਿਸ਼ਾ ਬਦਲ ਲੈਂਦੇ ਪਰ ਦਸ਼ਾ ਬਦਲਣ ਨਾ, ਇਕ ਚਿਣਗ ਵਜੂਦ ਦੀ ਰੱਖ ਇਹ ਤੱਕਦੇ ਰਹਿੰਦੇ ਨੇ। ਤੇਰੇ ਨਾਲੋਂ ਤਾਂ ਅੜੀਏ ਪੱਥਰ ਈ ਚੰਗੇ ਨੇ, ਟੁੱਟਣ ਲੱਗਿਆ ਜੋ ਸੋ ਸੋ ਸੱਟਾਂ ਸਹਿਦੇ ਨੇ, ਦਿਸ਼ਾ ਬਦਲ ਲੈਂਦੇ ਪਰ ਦਸ਼ਾ ਬਦਲਣ ਨਾ, ਇਕ ਚਿਣਗ ਵਜੂਦ ਦੀ ਰੱਖ ਇਹ ਤੱਕਦੇ ਰਹਿੰਦੇ ਨੇ।#ਦਵਿੰਦਰ ਮਾਹਲ