ਬਹੁਤ ਲੰਬਾ ਸਫ਼ਰ ਤੇ ਜ਼ਿੰਦਗੀ ਛੋਟੀ ਰਾਹਾਂ ਤੇ ਕੰਡੇ ਤੇ ਮੈਂ ਨੰਗੇ ਪੈਰੀ ਵੱਧ ਰਿਹਾ ਮੈਂ ਅਗੇ ਬੀਨਾ ਥਕੇ ਅੱਕੇ ਬੀਨਾ ਪਰਵਾਰ ਕੀਤੇ ਬੀਨਾ ਕੁਝ ਸੋਚੇ ਹਾਸਿਲ ਹੋਊ ਮੁਕਾਮ ਬਹੁਤ ਜ਼ਲਦੀ ਲਿਖ ਦਵਾਂਗੇ ਇਤਿਹਾਸ ਬਹੁਤ ਜ਼ਲਦੀ। Bahut jaldi #yqbaba #yqdidi #yqquotes #yqtales #yqpaaji #punjabi #punjabipoetry #punjabishayar