ਕਾਲਜ ਦੀ ਜਿੰਦਗੀ ਯਾਦ ਬਣ ਕੇ ਰਹਿ ਗਈ ਆ,,, ਉਹ ਜੰਨਤ ਹੁਣ ਤਸਵੀਰਾਂ ਚ ਕੈਦ ਹੋ ਕੇ ਰਹਿ ਗਈ ਆ ,,, ਬਹੁਤ ਯਾਦ ਆਉਂਦੇ ਨੇ ਉਹ ਹਸੀਨ ਪਲ ,,, ਜਦੋਂ ਕਰਦੇ ਸੀ ਮਸਤੀ ਯਾਰਾਂ ਨਾਲ ਰਲ,,,, ਕਦੇ ਨਾ ਭੁਲਾਗੇ ਉਹ ਸੁਹਾਵਣੇ ਦਿਨ ,,, ਜਦੋਂ ਕੋਈ ਲੈਕਚਰ ਨਹੀਂ ਸੀ ਲਾਉਦੇ ਯਾਰਾਂ ਬਿਨ,,, ਜਿੱਥੇ ਇਕੱਠਿਆਂ ਨੇ ਲੈਕਚਰ ਲਾਏ ਸੀ,,, ਤੇ ਇਕੱਠਿਆ ਨੇ ਬੰਕ ਮਾਰੇ ਸੀ,,, .. ਜਿੱਥੇ ਇੱਕਠੇ ਪੜੇ ਤੇ ਇਕੱਠੇ ਲੜੇ ਸੀ,,,, ਤੇ ਇਕੱਠਿਆਂ ਨੇ ਕਾਂਡ ਕਰੋ ਸੀ ,,,,, ਇਹ ਜਿੰਦਗੀ ਦੀ ਸਭ ਤੋਂ ਅਨਮੋਲ ਥਾਂ ਸੀ,,, ਤਿੰਨ ਸਾਲਾਂ ਲਈ ਆਏ ਸੀ,,,, , ਤਿੰਨ ਚੋ ਡੇਢ ਸਾਲ ਹੀ ਯਾਰਾ ਨਾਲ ਬਿਤਾਏ ਸੀ,,, ਫਿਰ ਕਰੋਨਾ ਨੇ ਪਾਏ ਪੰਗੇ ਸੀ ,,,,, ਯਾਰ ਪਹਿਲਾ ਹੀ ਵੱਖ ਹੋ ਗਏ ਜੋ ਮੈਂ ਰੱਬ ਤੋ ਮੰਗੇ ਸੀ ,,,, ©deep chahal miss you guys 😭😭😭#gnc#pb31ale#student#clzlife#miss_u_clz #RAMADAAN