Nojoto: Largest Storytelling Platform
baljindersidhu8067
  • 82Stories
  • 694Followers
  • 1.1KLove
    47.2KViews

Baljinder sidhu

ज़रा सा बख्त निकाल लेना दोस्तो उनके लिए भी, जिनका हर पल गुज़र रहा है सिर्फ़ आपके इन्त्यार में।

  • Popular
  • Latest
  • Video
3b3f20c1b829c167b865abb932c4f062

Baljinder sidhu

White ਇਨਸਾਨ ਕਿ ਕਦਰ ਨਹੀਂ,
ਪੱਥਰ ਕੋ ਖ਼ੁਦਾ ਮਾਨਤੇ ਹੈ ਲੋਗ,
ਕਿਸੀ ਕਾ ਭਲਾ ਕਵੀ ਕਿਆ ਨਹੀਂ
ਆਪਣੇ ਲਈ ਹਰਰੋਜ ਦੁਆ ਮਾਂਗਤੇ ਹੈ ਲੋਗ,
ਦੌਲਤ ਔਰ ਸੋਹਰਤ ਕਾ ਇਤਨਾ ਗ਼ਰੂਰ ਹੋ ਗਿਆ
ਕਿ ਖ਼ੁਦ ਕੋ ਹੀ ਖ਼ੁਦਾ ਮਾਨਤੇ ਹੈ ਕੁੱਝ ਲੋਗ।
ਖੁਦਾ ਕੇ ਬਣਾਏ ਇਨਸਾਨ ਸੇ ਨਫ਼ਰਤ ਹੈ
ਪਰ ਇਨਸਾਨ ਕੇ ਬਣਾਏ ਪੱਥਰ ਕੋ ਖੁਦਾ ਮਾਨਤੇ ਹੈ ਲੋਗ।

©Baljinder sidhu
  #ਅੱਜ ਕੱਲ ਦੇ ਇਹ ਲੋਕ #

#ਅੱਜ ਕੱਲ ਦੇ ਇਹ ਲੋਕ # #शायरी

3b3f20c1b829c167b865abb932c4f062

Baljinder sidhu

White ਇਕੋ ਦਿਨ ਵਿਚ ਦੋ ਤੋਫੇ ਦੇਗੀ ਸੀ,
ਇਕ ਦਿੱਲ ਜੋੜਨ ਲਈ 
ਤੇ ਇਕ ਦਿੱਲ ਤੋੜਨ ਲਈ।

©Baljinder sidhu
  #love_shayari
3b3f20c1b829c167b865abb932c4f062

Baljinder sidhu

पलटते रहना पन्ने इन किताबों के,
क्या पता अगले ही पन्ने पे आपकी किस्मत हो और पलट जाए।

©Baljinder sidhu
  #Education #education and education#
3b3f20c1b829c167b865abb932c4f062

Baljinder sidhu

ਕਦੇ ਕਦੇ ਇੰਜ ਲਗਦਾ, ਕਿ ਫਿਕਰਾਂ ਨਾਲੋਂ ਪਹਿਲਾਂ ,ਕਿਤੇ ਇਹ ਜਿੰਦ ਹੀ ਨਾ ਮੁੱਕ ਜਾਵੇ।

©Baljinder sidhu
  #ਜਿੰਮੇਦਾਰੀਆ

#ਜਿੰਮੇਦਾਰੀਆ #ज़िन्दगी

3b3f20c1b829c167b865abb932c4f062

Baljinder sidhu

sane # Manipur

©Baljinder sidhu
  #manipurviolence
3b3f20c1b829c167b865abb932c4f062

Baljinder sidhu

निशब्द हूं

©Baljinder sidhu
  #निशब्द हूं।
3b3f20c1b829c167b865abb932c4f062

Baljinder sidhu

ਕਾਲੇ ਲਿਬਾਜ਼ ਬਹੁਤ ਪਸੰਦ ਸੀ ਓਹਨੂੰ,,ਪਰ ਕਾਲੇ ਇਨਸਾਨ ਨਹੀਂ।

©Baljinder sidhu #ਸਿੱਧੂ #

#ਸਿੱਧੂ # #शायरी

3b3f20c1b829c167b865abb932c4f062

Baljinder sidhu

मैंने उसे कहा कि यहां हर किसी को किसी दूसरे का प्यार मिलता है, किसी को अपनी चाहत क्यों नहीं मिलती, उसने कहा कि आप बातें बहुत अच्छी करते हो , आपको कोई भी लड़की छोड़कर नहीं जाएगी, मैने कहा की फिर तुम क्यों जा रही हो?

©Baljinder sidhu
  #सिद्धू #दिल दे जज़्बात।

#सिद्धू #दिल दे जज़्बात। #शायरी

3b3f20c1b829c167b865abb932c4f062

Baljinder sidhu

ਉਹਨਾਂ ਕਿ ਪਤਾ ਕਿਸੇ ਦੇ ਦਿੱਲ ਦੀ ਪੀੜ,
ਜਿਨ੍ਹਾਂ ਟੁੱਟਦੇ ਤਾਰੇ ਵੇਖ ਮਨੋਕਾਮਨਾ ਮੰਗਿਆ ਹੋਵਣ,
ਕਦੇ ਜਾ ਪੁਸ਼ੀ ਹਾਲ ਵਿਛੋੜੇ ਦਾ ਉਸ ਦੀਵਾਨੇ ਨੂੰ, ਜੀਹਨੇ ਵਿਸੜ ਕੇ ਰੂਹ ਦੇ ਜਾਨੀ ਤੋਂ ਵਸ ਮੌਤ ਦੀਆਂ ਦੁਆਵਾਂ ਮੰਗੀਆਂ ਹੋਵਣ।

©Baljinder sidhu
  #alone #ਸਿੱਧੂ

#alone #ਸਿੱਧੂ #ਸ਼ਾਇਰੀ

3b3f20c1b829c167b865abb932c4f062

Baljinder sidhu

   ਜਜ਼ਬਾਤੀ ਜਿਹੇ ਆਂ ਸੱਜਣਾ ਮੂੰਹੋਂ ਕਹਿ ਤੇ ਯਕੀਨ ਕਰ ਲੈਂਦੇ ਆਂ,
ਅਸਾਂ ਕਿਸੇ ਨੂੰ ਅਜਮਾਉਣ ਦੀ ਕੋਸ਼ਿਸ਼ ਨਹੀਂ ਕੀਤੀ,
ਉਹ ਭੀ ਬਿਨਾਂ ਵਜ੍ਹਾ ਰੁੱਸ ਬੈਠੇ ਨੇ ,                 ਤੇ ਅਸਾਂ ਭੀ ਮਨੋਣ ਦੀ ਕੋਸ਼ਿਸ਼ ਨਹੀਂ ਕੀਤੀ।

©Baljinder sidhu
  #ਸਿੱਧੂ ਦਿੱਲ ਦੇ ਜ਼ਜਬਾਤ #

#ਸਿੱਧੂ ਦਿੱਲ ਦੇ ਜ਼ਜਬਾਤ # #ਸ਼ਾਇਰੀ

loader
Home
Explore
Events
Notification
Profile