Nojoto: Largest Storytelling Platform
simranjitkaur1412
  • 38Stories
  • 13Followers
  • 450Love
    40Views

jit

  • Popular
  • Latest
  • Video
4e06afe67d33bd275226945725f0c785

jit

Dil chonda ae tenu nedeyo dekha
Pr naadan nain
Tere karib aunde hi band ho jande ne

©jit #Raftaar
4e06afe67d33bd275226945725f0c785

jit

Hundiya ne kuj kudia Jo mehajj ik choti jhi bindi vich v chann wrgiya nzr aundiya ne

©jit #Doobey
4e06afe67d33bd275226945725f0c785

jit

ਜਿਸ ਮੌਸਮ ਵਿੱਚ ਆਪਾਂ ਇੱਕਠੇ ਰਹਿਣਾ ਸੀ👩‍❤️‍👨
ਓਹੀ ਮੌਸਮ ਪੁੱਛ ਰਿਹਾ
ਕੀ ਤੂੰ ਕਿੱਥੇ ਗਿਆ??

©jit
  #chocolateday
4e06afe67d33bd275226945725f0c785

jit

ਜਦ ਆਪਣੇ ਹੀ ਘਰ ਵਿੱਚ ਘੁੱਟਣ 
ਹੋਣ ਲੱਗ ਜਾਏ ਤਾਂ ਸਮਝ ਲੈਣਾ ਤੁਸੀਂ
ਬਰਬਾਦੀ ਦੇ ਰਾਹ ਤੇ ਤੁਰ ਪਏ 💔

©jit #Love

Love #Quotes

4e06afe67d33bd275226945725f0c785

jit

ਤੈਨੂੰ ਛੂਹਣਾ
ਜੇਕਰ ਜ਼ੁਰਮ ਹੈ
ਤਾਂ ਮੇਰੀ ਸਜ਼ਾ ਤਿਆਰ ਰੱਖੀ ਜਾਵੇ 😍😍🤘

ਅੱਜ ਦਿਲ ਜ਼ਿੱਦ ਚ ਹੈ
ਅੱਜ ਤੈਨੂੰ ਬਾਹਾਂ ਵਿੱਚ ਲੈ ਹਿੱਕ ਵਿੱਚ ਘੁੱਟ ਲੈਣਾ ਹੈ 🫶❤️

©jit #Kundan&Zoya
4e06afe67d33bd275226945725f0c785

jit

Jiski saans pr tehreer thi hyaat meri 
Ussi ka hukm hai ab rabta na krna

©jit #KhulaAasman
4e06afe67d33bd275226945725f0c785

jit

ਜ਼ਿੰਦਗੀ ਦਾ ਉਹ ਹਿੱਸਾ ਬਹੁਤ ਖੂਬਸੂਰਤ ਸੀ
ਜਦ ਤੇਰੇ ਨਾਲ ਗੱਲ ਕਰਨ ਲਈ
ਪਹਿਲਾਂ ਸੋਚਣਾ ਨਹੀਂ ਪੈਂਦਾ ਸੀ..... 😊

ਹਰ ਮੌਸਮ ਬਦਲਦਾ ਹੈ...
ਉਹ ਵੀ ਬੀਤ ਗਿਆ..... 😑

©jit #boat
4e06afe67d33bd275226945725f0c785

jit

ਵਾਹ,
ਇਸ਼ਕ ਬਿਨਾਂ ਕੋਈ ਮਰ ਨਈਂ ਜਾਂਦਾ,
ਹਾਂ,,,ਠਰ ਜਾਂਦਾ ਏ,
ਘੜਾ ਜਿਉਂ ਕੱਚਾ ਤਰ ਨਈਂ ਜਾਂਦਾ,
ਖਰ ਜਾਂਦਾ ਏ,
ਖੇਲ੍ਹ ਖੇਲ੍ਹ ਕੇ ਲਫਜਾਂ ਦੇ ਨਾਲ
ਕਰ ਕਰ ਗੱਲਾਂ ਯਾਰ ਦੀਆਂ,
^ਰਾਜ ਦਾ ਦਿਲ ਉਂਝ ਭਰ ਨਈਂ ਜਾਂਦਾ,
ਹਾਂ,,,ਸਰ ਜਾਂਦਾ ਏ,,,😁

©jit #DhakeHuye
4e06afe67d33bd275226945725f0c785

jit

ਜੇ ਤੂੰ ਆਉਂਦਾ
ਦੱਸ ਕਿੱਦਾ ਨਾ ਰੁਕਦੀ ਮੈ
ਜੇ ਤੂੰ ਹੱਥ ਫੜਦਾ 
ਤਾਂ ਦੱਸ ਕਿੱਦਾ ਹੱਥ ਛੁਡਾਉਂਦੀ ਮੈਂ
ਜੇ ਤੂੰ ਬਣਦਾ ਮੇਰੇ ਸਿਰ ਦਾ ਸਾਈਂ
ਤਾਂ ਦੱਸ ਕਿਉਂ ਹੀ ਰੁੱਲਦੀ ਮੈਂ

©jit #Shukriya
4e06afe67d33bd275226945725f0c785

jit

ਇੱਕ ਦਿਨ
ਅਖੀਰ
ਸਭ ਜਾਣ ਹੀ ਲੈਂਦੇ ਹਨ
ਕਿ 
ਇਸ਼ਕ ਬਿਨਾਂ ਕੋਈ ਮਰ ਨਹੀਂ ਜਾਂਦਾ!!! 😊❤️

©jit #Pattiyan
loader
Home
Explore
Events
Notification
Profile