Nojoto: Largest Storytelling Platform
satnamvajeguru9452
  • 8Stories
  • 214Followers
  • 103Love
    787Views

satnam vaje guru

  • Popular
  • Latest
  • Video
5e1c65a84c0056cb55786adc9db405d6

satnam vaje guru

White ਭੱਖੜੇ ਵਰਗੇ ਲੋਕ ਨੇ ਜਿਹੜੇ, ਸੂਲਾਂ ਵਰਗੀ ਸੋਚ।ਆਪਣੀ ਮੌਤ ਹੀ ਮਰ ਜਾਣੇ ਨੇ ਇਹੋ ਜਿਹੇ ਲੋਕ।

©satnam vaje guru
  #sad_quotes
5e1c65a84c0056cb55786adc9db405d6

satnam vaje guru

White ਸੂਰਜ ਵਾਂਗੂ ਉਗਣਾ ਸਿਖ।
ਆਪਣੀ ਕਿਸਮਤ ਆਪੇ ਲਿਖ।

©satnam vaje guru
  #good_morning_quotes
5e1c65a84c0056cb55786adc9db405d6

satnam vaje guru

White ਬਸਪਾ ਦਾ ਤਿਆਗ ਕਰੋ।
ਆਪਣੇ ਲੋਕਾਂ ਨਾਲ ਖੜੋ।

©satnam vaje guru
  #Lion
5e1c65a84c0056cb55786adc9db405d6

satnam vaje guru

White ਜ਼ਿੰਦਗੀ ਦਾ ਕਿਦਾਂ ਪੀ ਲਿਆ।
ਕਿਸ ਤਰ੍ਹਾਂ ਇਸ ਵਕਤ ਨੂੰ ਮੈਂ ਜੀ ਲਿਆ।

©satnam vaje guru
  #good_night
5e1c65a84c0056cb55786adc9db405d6

satnam vaje guru

ਜ਼ਿੰਦਗੀ ਜਿਉਣ ਦਾ  ਨਾਮ ਹੈ।
ਪਰ ਤੇਰੇ ਬਿਨਾ ਲੱਗ ਰਹੀ ਸ਼ਾਮ ਹੈ।

©satnam vaje guru
  #bachpan
5e1c65a84c0056cb55786adc9db405d6

satnam vaje guru

5e1c65a84c0056cb55786adc9db405d6

satnam vaje guru

ਪਤਾ ਨਈਂ ਕੀ ਹੋਇਆ,
ਕੁਝ ਚੰਗਾ ਨਹੀਂ ਲੱਗਦਾ।
ਕਿਸੇ ਪਾਸਿਓਂ ਵੀ ਬੁੱਲਾ,
ਠੰਡਾ ਨਹੀਂ ਵਗਦਾ।

©satnam vaje guru
  #tanha  Parvaiz Ahmed Vandana Mishra Anshu writer Icharaj kanwar

#tanha Parvaiz Ahmed Vandana Mishra Anshu writer Icharaj kanwar #ਸ਼ਾਇਰੀ

5e1c65a84c0056cb55786adc9db405d6

satnam vaje guru

ਉਹ ਪਲ/ਜਸਪਾਲਜੀਤ

 ਵਕਤ ਕਦੇ ਰੁਕਦਾ ਨਹੀਂ
ਵਕਤ ਆਪਣੇ ਪਿੱਛੇ
ਅਜਿਹੀ ਭਿਆਨਕਤਾ
ਛੱਡ ਜਾਂਦਾ ਹੈ
ਜੋ ਤੁਹਾਡੇ ਅੰਦਰ
ਡਰਾਉਣਾ ਅਹਿਸਾਸ ਬਣ ਜਾਂਦਾ ਹੈ
ਤੇ ਤੁਸੀਂ ਪਲ ਪਲ
ਮਰਦੇ ਰਹਿੰਦੇ ਹੋ

©satnam vaje guru #Sunrise


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile