Nojoto: Largest Storytelling Platform
devmehraj1732
  • 65Stories
  • 38Followers
  • 593Love
    759Views

Dev Mehraj

Lyricist

  • Popular
  • Latest
  • Repost
  • Video
619b2808403951b48a6deb68d8b348a8

Dev Mehraj

ਮੈਂ ਜਿਸਮ ਦੇ ਜਾਲ ਚ ਜਕੜ ਕੇ
ਰੂਹ ਦੀ ਰਮਜ਼ ਗਵਾ ਲਈ ਐ

ਪਰ ਓਹਨੇ ਮੇਰੀ ਮੁਹੱਬਤ
ਬੱਚਿਆਂ ਵਾਗ਼ ਸੰਭਾਲੀ ਐ

ਮੇਰੀ ਹਵਸ ਹੈ ਕਾਤਿਲ
ਓਹਦੇ ਕਈ ਜ਼ਜ਼ਬਾਤਾਂ ਦੀ

ਖ਼ੌਰੇ ਅੱਜ ਕੱਲ ਕਿਉ ?
 ਮੈਂ ਮੇਰੀ  ਸਮਝ ਗਵਾ ਲਈ ਐ 

                                ਦੇਵ ਮਹਿਰਾਜ

©Dev Mehraj
619b2808403951b48a6deb68d8b348a8

Dev Mehraj

Black Friday ਹੌਲ਼ੀ ਹੌਲ਼ੀ ਤੈਹ ਮੈਂ ਕਰਲੂ
ਇਹ ਵਕਤ ਦੀਆਂ ਵਾਟਾਂ ਨੇ

ਪਾਣੀ ਬਣ ਕੇ ਦੁੱਖ ਜਿਹੇ ਪੀਜੂ
ਸੀਨੇ ਦੇ ਵਿੱਚ ਲਾਟਾਂ ਨੇ

ਪੁੱਛ ਕੇ ਦੇਖ ਕੀ ਹੁੰਦੇ ਰਿਸ਼ਤੇ
ਜਿਹਨੂੰ ਇਹਦੀਆਂ ਘਾਟਾ ਨੇ

                ਦੇਵ ਮਹਿਰਾਜ

©Dev Mehraj
  #fyp #viralreels #foryoupage #feelkaroreelkaro #viralvideos #reelsinsta #fashion #memes #instagramers #viral
619b2808403951b48a6deb68d8b348a8

Dev Mehraj

apna Likhya pehla gaana
 tribute to late Gurpreet singh
#BollyWoodSongs 
#punjabimusic 
#keepsupporting 
#kujhnakujh
#Tranding  Ak  xT Ⓜ️ ᴀ ʟ ɪ ᴋ 088 MONIKA SINGH ❤️Shayari with"Ujval Bhanwal"❤️ Abhidev - Arvind Semwal

apna Likhya pehla gaana tribute to late Gurpreet singh #BollyWoodSongs #punjabimusic #keepsupporting #kujhnakujh #Tranding Ak xT Ⓜ️ ᴀ ʟ ɪ ᴋ 088 MONIKA SINGH ❤️Shayari with"Ujval Bhanwal"❤️ Abhidev - Arvind Semwal #Music


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile