Nojoto: Largest Storytelling Platform
goldysing4188
  • 206Stories
  • 8Followers
  • 1.9KLove
    4.3KViews

singhwriter2021

songs writer

  • Popular
  • Latest
  • Video
6fb91e4212568b0e270b08db3d263863

singhwriter2021

आसमान में उड़ने कि ज्यादा खुवाईश नही है मेरी
कमजोरियों का पता मेरे अपनों को है वो गिरा सकते हैं मुझे

©singhwriter2021
  #udaan
6fb91e4212568b0e270b08db3d263863

singhwriter2021

World Poetry Day 21 March 

ਪਰਾਇਆ ਦੇ ਤਾਂ ਗਹਿਰੇ ਜਖ਼ਮ ਵੀ ਵਕ਼ਤ ਨਾਲ ਭਰ ਜਾਂਦੇ ਨੇ 
ਅਪਣਾਇਆ ਦੇ ਤਾਂ ਜੁਬਾਨੋਂ ਦਿੱਤੇ ਜਖ਼ਮ ਵੀ ਨਹੀਂ ਭਰਦੇ

©singhwriter2021
  #WorldPoetryDay
6fb91e4212568b0e270b08db3d263863

singhwriter2021

जब वो हमारे साथ थे दिन वो कैसे भुला देते होंगे
याद कर के हमें कैसे आंसू छुपा लेते होंगे
आदत सी पड़ गई हो गई उनको चेहरे बदलने कि 
अब तो उनके सपनों में चेहरे भी नए आते होंगे

©singhwriter2021
  #mask
6fb91e4212568b0e270b08db3d263863

singhwriter2021

ਕਿਹੜਾ ਰੋਗ ਅਵੱਲਾ ਲਾ ਕੇ ਟੂਰ ਗਿਆ ਤੂੰ
ਤੇਰੀ ਹੀ ਯਾਦ ਵਿੱਚ ਅੱਖਾਂ ਦਿਨ ਰਾਤ ਰਿਸਦੀਆਂ
ਕਿਤੋਂ ਤਾਂ ਆਜਾ ਮੇਰੇ ਮਾਹਿਆਂ
ਏ ਅੱਖੀਆਂ ਤੈਨੂੰ ਵੇਖਣ ਨੂੰ ਨਿੱਤ ਤਰਸਦੀਆਂ

©singhwriter2021 #Tulips
6fb91e4212568b0e270b08db3d263863

singhwriter2021

ਜੁਬਾਨ ਚੋ ਨਿਕਲੀ ਹੋਈ ਗੱਲ ਜੈ ਦਿਲ ਤੇ ਲਗ ਜਾਵੇ 
ਤਾਂ ਉਹੋ ਜਖ਼ਮ ਵੀ ਗਹਿਰਾ ਕਰ ਜਾਂਦੀ ਹੈ

©singhwriter2021
  #Dream
6fb91e4212568b0e270b08db3d263863

singhwriter2021

तेरी याद में मेरे आसू निकलते हैं किया इसको पीलू ज़रा
तेरे दिये हुऐ ज़ख्म अभी भी हैं किए उसको सीलू ज़रा
तेरी यादों में भटकते हैं पागलों की तरह हर जगह
अभ तू ही बता मर जाऊ जा जीलू जरा

©singhwriter2021
  #Alive
6fb91e4212568b0e270b08db3d263863

singhwriter2021

हर गली हर मोड़ पे कुछ चहरे हास्य हुए मिलते हैं

कुछ गली कुछ मोड़ पे कुछ चहरे रुलाए हुए मिलते हैं

ऐ खुदा फूलों को बोल दो खिलना बंद कर दें

क्यूंकि कुछ गली कुछ मोड़ पे चहरे मुरझाए हुए मिलते हैं

©singhwriter2021
  #WorldEmojiDay2021
6fb91e4212568b0e270b08db3d263863

singhwriter2021

ਸਾਰੇ ਰਿਸ਼ਤੇਦਾਰ ਕਹਿੰਦੇ ਨੇ ਬਹੁਤ ਤਰੱਕੀਆਂ ਕਰੋ
ਜੇ ਕਰਦੇ ਹਾਂ ਤਾਂ ਫੇਰ ਸਹਿਣ ਕਿਸੇ ਤੋਂ ਨਹੀਂ ਹੁੰਦੀ

©singhwriter2021
  #LastNight
6fb91e4212568b0e270b08db3d263863

singhwriter2021

ਅੱਜ ਕੱਲ ਰਾਜਾ ਵੀ ਆਪਣਿਆਂ ਤੇ
 ਲੋੜ ਤੋਂ ਵੱਧ ਵਿਸ਼ਵਾਸ਼ ਕਰ ਲੈਂਦਾ
ਤੇ ਫੇਰ ਇੱਕ ਛੋਟੇ ਜਿਹੇ ਸਿਪਾਹੀ ਤੋਂ
 ਹਾਰ ਜਾਂਦਾ ਐਸੇ ਤਰ੍ਹਾਂ ਇੰਨਸਾਨ ਵੀ ਹੈ 
ਜੋ ਬਾਹਰੋਂ ਸਭ ਤੋਂ ਜਿੱਤ ਜਾਂਦਾ ਪਰ
ਆਪਣੀਆਂ ਤੋਂ ਹਾਰ ਜਾਂਦਾ

©singhwriter2021 #Chess
6fb91e4212568b0e270b08db3d263863

singhwriter2021

में तेरे जिस्म से नही तेरी रूह से प्यार करता हूं
तुझे मिलने के लिए सपनों में इंतजार करता हूं
तेरे सपने और तेरे वादे सब मेरे तो है इसलिए
तेरे सच का छोड़ तेरे झूठ का भी ऐतबार करता हूं

©singhwriter2021
  #intimacy
loader
Home
Explore
Events
Notification
Profile