Nojoto: Largest Storytelling Platform
jaiveer4921
  • 100Stories
  • 76Followers
  • 837Love
    239Views

jaiveer

💕##jajbaati##💕 #Instagram#_@J_a_z_baat_ 🍂##self_shyari##🍂 🌾no farmers no food🌾 🥀PB03ale🥀 ✈️singlelife✈️

  • Popular
  • Latest
  • Video
7e605b1edd0b0ae09772916ceeafd529

jaiveer

ਆਪਣਿਆਂ ਦੀ ਦੁਨੀਆਂ'ਚ   ਦਿਖਾਵਾਂ ਬੜ੍ਹਾ ਹੀ ਚੰਗ਼ਾ ਏ

ਲੱਖਾਂ ਰੰਗ ਇਹ ਦੁਨੀਆਂ ਤੇ  ਹਰ ਰੰਗ ਹੀ ਬੇ_ਰੰਗਾ ਏ,।

©jaiveer
7e605b1edd0b0ae09772916ceeafd529

jaiveer

ਹੱਸ ਲੈਣਾ ਨਾਲੇ ਉਹਨੂੰ ਹਸਾ ਲੈਣਾਂ
ਆਸਾ ਉਹਦੀਆਂ ਵੇਖ ਸੁਨਹਿਰੀ 
ਹੰਝੂ ਆਪਣੇ ਮੈਂ ਲੁਕਾ ਲੈਣਾਂ
ਕਿੰਝ ਦੱਸਾ ਵੱਖ ਆਖਿਰ ਹੋਣਾਂ,??
ਚਾਹੇ ਗੱਲਾਂ ਸੌ ਮੈ ਸੁਣਾਂ ਲੈਣਾਂ,,!!
ਟੁਟਦੇ ਉਹਨੂੰ ਵੇਖ ਨੀ ਹੋਣ
 🖤  ਤਾਹੀਂ
   ਹੱਸ ਲੈਣਾ ਨਾਲੇ ਉਹਨਾੰ ਹਸਾ ਲੈਣਾਂ,,।

©jaiveer broken 💓
7e605b1edd0b0ae09772916ceeafd529

jaiveer

🖤🖤ਯਾਦ,,

ਯਾਦਾਂ ਜਦ ਮੈਂ ਫਰੋਲਨ ਬੈਠਾ
ਰੂਹ ਮੇਰੀ ਨੂੰ ਟੋਹਲਣ ਬੈਠਾ,
ਤੇਰੀ ਗਹਿਰੀ ਛਾਪ ਈ ਪਾਈਂ ਏ
ਕੈਸੀ ਤੂੰ ਜ਼ਿੰਦਗੀ ਮੇਰੀ ਵਾਈ ਏ,,।??
,,,,,,,,,,,,,,,,,,,,,,,,,,,
ਖਾਬਾਂ ਨੂੰ ਜਦ ਖੋਲ੍ਹਣ ਬੈਠਾਂ 
ਨਾਮ ਤੇਰਾ ਮੈਂ ਬੋਲਣ ਬੈਠਾਂ 
ਰੂਹ ਮੇਰੀ ਹਰ ਵਾਰ ਕੁਮਲਾਈ ਏ
ਐਸੀ ਤੂੰ ਜ਼ਿੰਦਗੀ ਮੇਰੀ ਵਾਈ ਏ,,।!!

©jaiveer ਰੂਹ

#jail
7e605b1edd0b0ae09772916ceeafd529

jaiveer

13 ਦੀ ਉਹ ਕਾਲੀ ਸਵੇਰ 
ਕੈਸਾ ਆਇਆਂ ਇਹ ਕਹਿਰ ਸੀ 
ਪੀਤਾ ਸਭਨਾਂ ਨੇ ਸਬਰਾਂ ਦਾ ਜਹਿਰ ਸੀ 
ਮੈਂ ਈਉ ਬੇ_ਖਬਰ 
ਜਿਹਦੀ ਆਖਿਰੀ ਸਾਹ ਮੰਗੀ ਉਹਨੇ ਖਹਿਰ ਸੀ
ਸੀ ਬੇਚੈਨੀ ਆਜੀਬ ਜਿਹੀ 
ਬੇ_ਖ਼ਿਆਲ ਮੈਂ ਕਿ ਆਉਣੀ ਅੈਸੀ ਲਹਿਰ ਸੀ

©jaiveer #horror

horror #Quotes

7e605b1edd0b0ae09772916ceeafd529

jaiveer

ਸੀ ਅੱਜ ਤੈਨੂੰ ਆਖ਼ਿਰੀ ਵਾਰ ਵੇਖਿਆ ਮੈਂ
ਚਿਹਰੇ ਤੇ ਮੁਸਕਰਾਹਟ ਰੱਖੀ
ਸੀ ਡਰ ਸੀਨੇ ਤੇਰੇ ਦਾ ਸੇਕਿਆ ਮੈਂ
ਲਾ ਸੀਨੇ ਰੱਖਣਾ ਤਾਂ ਤੈ ਵੀ ਚਾਹੁੰਦੀ ਸੀ 
ਤੜਫਦੀ ਰੂਹ ਤੇਰੀ ਨੂੰ ਸੀ ਦੇਖਿਆ ਮੈਂ
ਬੇਖ਼ਬਰ ਕਿ ਸਲਾਮ ਜਾਦੀ ਵਾਰ ਦੀ ਏ
ਛੇਤੀ ਮੁੜ ਆਵਾਂਗਾ ਇਹੀ ਸੀ ਸੋਚਿਆ ਮੈਂ,!!

                                      #ਮਾਂ💔

©jaiveer #Dark
7e605b1edd0b0ae09772916ceeafd529

jaiveer

ਸੀ ਅੱਜ ਤੈਨੂੰ ਆਖ਼ਿਰੀ ਵਾਰ ਵੇਖਿਆ ਮੈਂ
ਚਿਹਰੇ ਤੇ ਮੁਸਕਰਾਹਟ ਰੱਖੀ
ਸੀ ਡਰ ਸੀਨੇ ਤੇਰੇ ਦਾ ਸੇਕਿਆ ਮੈਂ
ਲਾ ਸੀਨੇ ਰੱਖਣਾ ਤਾਂ ਤੈ ਵੀ ਚਾਹੁੰਦੀ ਸੀ 
ਤੜਫਦੀ ਰੂਹ ਤੇਰੀ ਨੂੰ ਸੀ ਦੇਖਿਆ ਮੈਂ
ਬੇਖ਼ਬਰ ਕਿ ਸਲਾਮ ਜਾਦੀ ਵਾਰ ਦੀ ਏ
ਛੇਤੀ ਮੁੜ ਆਵਾਂਗਾ ਇਹੀ ਸੀ ਸੋਚਿਆ ਮੈਂ,!!

                                      #ਮਾਂ💔

©jaiveer #Dark
7e605b1edd0b0ae09772916ceeafd529

jaiveer

੧੩/੧੨/੨੦੧੧
ਚੰਦਰੇ ਉਹ ਦਸੰਬਰ ਦਾ 
ਪਲ ਪਲ ਅੱਜ ਵੀ ਮੈਨੂੰ ਚੇਤੇ ਆ
ਮਹੀਨਾਂ ਮੁੜ ਆ ਭਾਰਾ ਪੈ ਜਾਏ
ਬੇਸ਼ੱਕ ਸਾਲ ਬੜੇ ਉਹ ਪਛੇਤੇ ਆ

                              #ਮਾਂ🖤

©jaiveer #lonely
7e605b1edd0b0ae09772916ceeafd529

jaiveer

ਮਾਂ ਇੱਕ ਵਾਰ ਮੁੜ ਆ 
ਵੇਖ ਤੇਰੇ ਬਾਝੋ ਰੁਲ਼ ਗੲੇ ਆ 
ਉੱਤੋਂ ਹੱਸਦੇ ਸਾਰੇ
ਪਰ ਸੱਚ ਦੱਸਾਂ ਤਾਂ
ਦੁੱਖਾਂ ਨਾਲ ਤੁੱਲ ਗੲੇ ਆ 
ਜ਼ਿੰਦਗੀ ਤਾਂ ਓਦਾ ਈ ਚੱਲਦੀ 
ਪਰ ਜਿਉਣੀ ਹੁਣ ਭੁੱਲ ਗੲੇ ਆ!

©jaiveer #Eyes
7e605b1edd0b0ae09772916ceeafd529

jaiveer

ਜਿੰਦਗੀ ਦੇ ਸਵਾਦ ਲੈਣ ਦੀ ਉਮਰ ਚ

ਜਿੰਦਗੀ ਈ ਸਾਡੇ ਸਵਾਦ ਲੈਣ ਤੇ ਲੱਗੀ ਹੋਈ ਏ!😂😂

©jaiveer funny

funny #Quotes

7e605b1edd0b0ae09772916ceeafd529

jaiveer

"ਜਿੰਦਗੀ"ਤੂੰ ਆਪਣੇ ਮਜਾਕ ਜਾਰੀ ਰੱਖ 
ਅਸੀ ਇਸੇ ਤਰਾਂ ਹੱਸਦੇ ਰਹਾਗੇ!💔

©jaiveer #sharadpurnima
loader
Home
Explore
Events
Notification
Profile