Nojoto: Largest Storytelling Platform
princekumar3848
  • 13Stories
  • 34Followers
  • 54Love
    0Views

Prince Kumar

insta pb07_prince sad life

  • Popular
  • Latest
  • Video
85728c619f46ca18e7aac88b4fb60985

Prince Kumar

#GuruTegBahadurJi ਬੜੀ ਮੁਸ਼ਕਿਲ ਨਾਲ ਆਪਣੇ😏ਆਪ ਨੂੰ👉ਉਹਦੇ ਕਾਬਿਲ ਬਣਾਇਆ ਸੀ •●•
😔ਪਰ ਓਹਨੇ ਇਹ ਕਹਿ ਕੇ ਤੋੜ ਦਿੱਤਾ😥
👉ਤੇਰੇ ਨਾਲ ਮੁਹੱਬਤ ਤਾਂ ਹੈ ਪਰ💏ਤੈਨੂੰ ਪਾਉਣ ਦੀ ਖਵਾਇਸ਼ ਨਹੀਂ 🤘🤘🤘🤘

🤘🤘🤘🤘 #GuruTegBahadurJi

85728c619f46ca18e7aac88b4fb60985

Prince Kumar

ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ ,
ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ। – #GuruTegBahadurJi #sad life
85728c619f46ca18e7aac88b4fb60985

Prince Kumar

ਹੱਸ ਹੱਸ ਮਿਲਦੇ ਗਲ ਜਿਹੜੇ
ਗਲ ਆਖਿਰ ਉਹੀ ਘੁੱਟਦੇ ਨੇ !
ਸਾਨੂੰ ਗੈਰਾਂ ਤੋਂ ਡਰਨ ਦੀ ਲੋੜ ਨਹੀਂ
ਆਪਣੇ ਹੀ ਅੱਜ-ਕੱਲ ਲੁੱਟਦੇ ਨੇ !!! ☹ sad life
85728c619f46ca18e7aac88b4fb60985

Prince Kumar

ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ
ਤੈਨੂੰ ਭੁੱਲ ਕਿੱਦਾ ਹੋਰ ਨੂੰ ਦਿਲ ❤ 'ਚ ਵਸਾ ਲਵਾਂ...
ਰੂਹ ਮੇਰੀ ਬਣ ਗੲੀੲੇ ਕੁੜੀੲੇ ਨੀ
ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ... 😟 sad life
85728c619f46ca18e7aac88b4fb60985

Prince Kumar

ਕੀ ਦੱਸੀੲੇ ਹਾਲ #DIL ❤ ਦਾ
ਭਾਰੀ ਸੱਟ ਖੋਰੇ ਖਾ ਬੈਠਾ...
ਗਲਤੀ ਮੇਰੀ ਸੀ ਤੇਰਾ #ਕਸੂਰ ਨਾ
ਜੋ ਬੇਕਦਰਿਆਂ ਨਾਲ #ਦਿਲ ਲਾ ਬੈਠੇ !!! sad life
85728c619f46ca18e7aac88b4fb60985

Prince Kumar

ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ. sad life
85728c619f46ca18e7aac88b4fb60985

Prince Kumar

ਕਿੰਨਾ ਤੈਨੂੰ ਚਾਉਂਦਾ ਆ
ਮੈਂ ਦੱਸ ਨਹੀਂ ਸਕਦਾ
#ਦਿਲ ਟੁੱਟ ਗਿਆ ਹੈ ਮੇਰਾ 💔
ਹੁਣ ਮੈਂ ਹੱਸ ਨਹੀਂ ਸਕਦਾ ☹ !!!


#pb07_prince #" sad life
85728c619f46ca18e7aac88b4fb60985

Prince Kumar

ਤਡ਼ਕੇ ਤੜਕੇ ਅੱਖ ਖੁੱਲੀ
ਹੰਜੂ ਨੈਣਾ ਚੂ ਡੁੱਲ ਗਏ
ਰੱਬ ਕੋਲੋ ਪੁੱਛਿਆ ਕਿ
ਹੋਇਆ
ਉਹ ਕਹਿੰਦਾ ਜਿਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਉਹ ਤੈਨੂੰ ਕੁੱਦੋ ਦੇ ਭੁੱਲ
ਗਏ sad life
85728c619f46ca18e7aac88b4fb60985

Prince Kumar

ਹੱਸਣਾ ਉਹਨਾਂ ਦੀ ਆਦਤ ਸੀ..
ਅਸੀਂ ਗਲਤ ਅੰਦਾਂਜਾ ਲਾ ਬੈਠੇ…
ਉਹ ਹੱਸਦੇ ਹੱਸਦੇ ਵੱਸਦੇ ਰਹੇ….
ਅਸੀ ਆਪਣਾ ਆਪ ਗਵਾ।ਬੈਠੇ..
.. #pb07_prince…’## sad life

sad life

85728c619f46ca18e7aac88b4fb60985

Prince Kumar

ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ
ਵਕਤ ਨੇ ਕਈ ਹਲਾਤ ਬਦਲ ਦਿੱਤੇ
ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ
ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ ਬਦਲ ਦਿੱਤੇ sad life
loader
Home
Explore
Events
Notification
Profile