Find the Best ਕਸੂਰ Shayari, Status, Quotes from top creators only on Gokahani App. Also find trending photos & videos aboutਕਸੂਰ meaning in english, ਕਸੂਰੀ ਮੇਥੀ, ਕਸੂਰ, ਕਸੂਰ ਸੀ, ਕਸੂਰ ਨਹੀ,
Pankaj Singh Chawla
ਕੋਈ ਤਾਂ ਦਸ ਦੋ, ਕਯੋ ਮੇਥੋ ਨੇ ਸਬ ਨਰਾਜ਼, ਕੋਈ ਤਾਂ ਦਸ ਦੋ, ਹੋਈ ਕਿ ਗਲਤੀ ਮੇਥੋ, ਕੋਈ ਤਾਂ ਦਸ ਦੋ, ਮੈਨੂੰ ਨੀਵਾਂ ਵਿਖਾਣਾ, ਹੁਣ ਤਾਂ ਛੱਡ ਦੋ, ਮੰਗਦਾ ਹਾਂ ਮੈਂ ਮਾਫ਼ੀ, ਕੋਈ ਤਾਂ ਦਸ ਦੋ, ਮੇਰਾ ਕਿ ਕਸੂਰ, ਕੋਈ ਤਾਂ ਦਸ ਦੋ।। मेरा की कसूर #ਕਸੂਰ #collab #yqbhaji #YourQuoteAndMine Collaborating with YourQuote Bhaji #pchawla16
मेरा की कसूर #ਕਸੂਰ #Collab #yqbhaji #YourQuoteAndMine Collaborating with YourQuote Bhaji #pchawla16
read moreShankki Sharma
ਮੈਨੂੰ ਦਸ ਤੇ ਸਹੀ ਮੇਰੀ ਅੱਖਾਂ ਵਿਚ ਅੱਖਾਂ ਪਾ ਗੱਲ ਕਰ ਤੇ ਸਹੀ ਜੇ ਦਸੇਂਗਾ ਹੀ ਨਹੀਂ ਤਾਂ ਸਾਨੂ ਪਤਾ ਕਿੰਵੇ ਲਗੁ ਕੌਣ ਹੈ ਕਸੂਰਵਾਰ ਦੁਨੀਆ ਨੂੰ ਪਤਾ ਕਿੰਵੇ ਲਗੁ मेरा की कसूर #ਕਸੂਰ #collab #yqbhaji #YourQuoteAndMine Collaborating with YourQuote Bhaji
मेरा की कसूर #ਕਸੂਰ #Collab #yqbhaji #YourQuoteAndMine Collaborating with YourQuote Bhaji
read moreਮਾਹੀ ਢਿੱਲੋ
ਜਦ ਜਿੰਦਗੀ ਸਮਝ ਆਈ ਤਾ ਜਿੰਦਗੀ ਤੋ ਦੂਰ ਸੀ ਮੈ, ਮਰਨਾ ਚਾਹਿਆ ਪਰ ਜੀੳੁਣ ਲਈ ਮਜ਼ਬੂਰ ਸੀ ਮੈ, ਹਰ ਸਜ਼ਾ ਕਬੂਲ ਕੀਤੀ ਸਿਰ ਝੁੱਕਾ ਕੇ ਮੈ, ਕਸੂਰ ਸਿਰਫ ਇੰਨਾ ਸੀ ਕਿ ਬੇ-ਕਸੂਰ ਸੀ ਮੈ.. ਮਾਹੀ #ਕਲਮਾਂ ਬੇਜੁਬਾਨ
#ਕਲਮਾਂ ਬੇਜੁਬਾਨ
read more@itz_royalsardar
ਹਰ ਪਲ ਜੋ ਮੈਂ ਰੁਮਕਦਾ ਰਹਿਨਾ ਆਂ, ਕਿ ਹੁਣ ਇਸ਼ਕ ਨੂੰ ਖ਼ੁਦਾ ਕਹਿਨਾਂ ਆਂ, ਕਰਾਂ ਵੀ ਕੀ, ਇੰਨੀ ਸੋਹਣੀ ਮੇਰੇ ਸੁਫ਼ਨੇ ਦੀ ਹੂਰ ਹੈ, ਮੈਂ ਸਮਝਦਾਂ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ। ਓਹਦੇ ਲਈ ਧੁੱਪਾਂ ਕਮਜ਼ੋਰ, ਜਿਹਨੇ ਬਰਸਾਤ ਇਸ਼ਕ ਦੀ ਮਾਣੀ ਏ, ਖ਼ੁਦਾ ਹੀ ਸੱਜਣ; ਸੱਜਣ ਹੀ ਖ਼ੁਦਾ, ਅਮਨਾ ਜਿਹਨੇ ਵੀ ਰੂਹ ਪਛਾਣੀ ਏ। ਓਹੀ ਇਸ਼ਕ ਕਮਜ਼ੋਰੀ,ਓਹੀ ਇਸ਼ਕ ਮੇਰਾ ਗੁਰੂਰ ਹੈ, ਮੈਂ ਸਮਝਦਾ ਇਹ ਤੇਰਾ ਨੀ, ਤੇਰੇ ਖ਼ਾਬਾਂ ਦਾ ਕਸੂਰ ਹੈ। --ਅਮਨਦੀਪ ਸਿੰਘ
Jasvinder kaur Mansa
ਕਸੂਰ ਕੀ ਸੀ ਸਾਡਾ ਜਾਦਾ_ ਜਾਦਾ ਦੱਸ ਜਾਵੀ ..ਨਹੀਂ ਤਾਂ ਸਾਰੀ ਉਮਰ ਆਪਣਾ ਕਸੂਰ ਲੱਭਦਿਆ ਲੰਘ ਜਾਣੀ ਕਿਉ ਨਾ ਉਸਨੇ ਕਦੇਂ ਮੁੜ ਕੇ ਤੱਕਿਆਂ ਪਿਛਾਂਹ ਸਾਡਾ ਗੁਨਾਹ ਕੀ ਸੀ??? ਇਹ ਸੋਚਦਿਆਂ ਮੌਤ ਵੀ ਨਹੀਂ ਆਉਣੀ ਜਸਵਿੰਦਰ ਕੌਰ ਮਾਨਸਾ 🌹🌹
🌹🌹
read moreDeep Sandhu
ਤੂੰ ਪਰਾਇਆ ਕਰ ਗਿਆ ਤੇਰੀ ਜਿੰਦਗੀ ਦੇ ਬੀਤੇ ਵਕਤ ਦਾ ਇਕ ਕਿਰਦਾਰ ਹਾਂ ਮੈ ਤੈਨੂੰ ਚੇਤੇ ਕਰਾਉਣ ਲਈ ਦਸਦਾ ਤੇਰਾ ਪਹਿਲਾ ਪਿਆਰ ਹਾ ਮੈ ਕਦੇ ਜਿਸ ਦੀਪ ਨੂੰ ਕਿਹਾ ਕਰਦੀ ਸੀ ਜਿੰਦਗੀ ਰੰਗੀਨ ਕਰਤੀ ਤੇਰੀ ੳਸੇ ਰੰਗੀਨ ਜਿੰਦਗੀ ਦਾ ਇਕ ਕਲਾਕਾਰ ਹਾਂ ਮੈ ਕਦੇ ਜਿਹਦਾ ਹੱਥ ਫੜਕੇ ਕਹਿੰਦੀ ਸੀ ਦੁਨੀਆ ਨਾਲ ਲੜਜੂ ਤੇਰਾ ੳਹੀ ਤੇ ਹੱਥੋ ਛੱਡਿਆ ਹਥਿਆਰ ਹਾਂ ਮੈ ਕਦੇ ਜਿਸਦੀ ਦੀਦ ਨੂੰ ਰੱਬ ਵਰਗਾ ਤੂੰ ਕਹਿੰਦੀ ਹੁੰਦੀ ਸੀ ਤੇਰੇ ਸਾਹਮਣੇ ਖੜਾ ੳਹੀ ਤੇਰਾ ਦਰਬਾਰ ਹਾਂ ਮੈ ਕਦੇ ਜਿਹੜੀ ਬਸ ਤੈਨੂੰ ਪਿੰਡੋ ਸੀ ਸ਼ਹਿਰ ਲੈ ਕੇ ਜਾਂਦੀ ਤੇਰੀ ੳਸੇ ਪਿੰਡ ਦੀ ਬਸ ਦਾ ਇਕ ਸਵਾਰ ਹਾ ਮੈ ਕਦੇ ਜਿਸਨੂੰ ਕਿਹਾ ਘਰ ਸਾਦਾ ਹੋਵੇ ਪਰ ਸਾਥ ਤੇਰਾ ਹੋਵੇ ਤੇਰਾ ੳਹੀ ਤੇ ਹੱਥੋ ੳਜਾੜਿਆ ਸਾਦਾ ਪਰਿਵਾਰ ਹਾ ਮੈ ਕਿਸੇ ਕੰਢੇ ਨਾ ਲੱਗਣ ਵਾਲੀ ਜਿੰਦਗੀ ਹੋ ਗਈ ਏ ਨੀ ਵਿਚ ਤੁਫਾਨਾ ਫਸੀ ਹੋਈ ਇਕ ਮਝਧਾਰ ਹਾ ਮੈ ਜਿਹਦੀ ਦਿਲ ਦੀ ਜਮੀਨ ਹਿਜਰ ਦੇ ਸੇਕ ਨੇ ਸਾੜਤੀ ਹੁਣ ਏਹੋ ਜਿਹੀ ਬੰਜਰ ਜ਼ਮੀਨ ੳਜਾੜ ਹਾ ਮੈ ਅੱਲੜ ੳਮਰੇ ਇਕ ਮੁੰਡਾ ਮੇਰੇ ਨਾਲ ਪੜਦਾ ਸੀ ਜਿਸ ਅੱਲੜ ੳਮਰੇ ਤੇਰੀਆ ਨੀ ਮੈ ੳਡੀਕਾ ਕਰਦਾ ਸੀ ਤੇ ਤੈਨੂੰ ੳਹ ਕੀਤਾ ਵਾਦਾ ਨੀ ਮੈਨੂੰ ਮਾਰ ਗਿਆ ਜੋ ਆਪਣੀ ਯਾਰੀ ਤੋ ਨਾ ਕਹਿੰਦੀ ਕਦੇ ਚੁਕਣਾ ਪਰਦਾ ਸੀ ੳਹ ਬਾਰਵੀ ਕਰਕੇ ਪੜਨ ਵਿਦੇਸ਼ ਚਲਾ ਗਿਆ ਤੇ ਮੈ ਤੇਰੇ ਲਈ ਰਿਹਾ ਬਸ ਦੁਆਵਾ ਕਰਦਾ ਨੀ ਤੇ ੳਸੇ ਹੀ ਮੁੰਡੇ ਦਾ ਰਿਸ਼ਤਾ ਤੈਨੂੰ ਸੀ ਆਇਆ ਜਿਹਦੇ ਕਰਕੇ ਮੈਨੂੰ ਸਦਾ ਲਈ ਕਰ ਗਈ ਸੀ ਪਰਾਇਆ ਕਸਮੀ ਗੱਲ ਏ ਤੇਰੇ ਵਿਆਹ ਤੇ ਭੜਥੂ ਪੈ ਹੀ ਜਾਣਾ ਸੀ ਜੇ ਦਿਲ ਨੇ ਤੇਰੀ ਯਾਰੀ ਦਾ ਨਾ ਵਾਸਤਾ ਹੁੰਦਾ ਪਾਇਆ ੳਹਦਾ ਵੀ ਕੋਈ ਕਸੂਰ ਨਹੀ ੳਹ ਵੀ ਅਣਜਾਣ ਸੀ ਕਸੂਰ ਤੇ ਸੀ ਲੇਖਾਂ ਦਾ ਜਿਹਨਾ ਨੇ ਸੀ ਰਵਾਇਆ lakhpreet #suman# Baljit Singh Parwinder Kaur Harman Maan Ravneet kaur
lakhpreet #SUMAN# Baljit Singh Parwinder Kaur Harman Maan Ravneet kaur
read moreDeep Sandhu
#OpenPoetry ਜਿੰਦੜੀ ਨੂੰ ਦੇਖ ਮੈਂ ਰੋਗ ਕੈਸਾ ਲਾਇਆ.. ਸੱਜਣਾ ਨੇ ਇੱਕ ਵਾਰ ਨਾ ਤਰਸ ਕੀਤਾ... ਮੈਂ ਰੋ ਰੋ ਅੱਖੀਆ ਚੋ ਨੀਰ ਵਹਾਇਆ... ਕੀ ਗਲਤੀ ਸੀ ਮੇਰੀ ਕੀ ਕਸੂਰ ਹੋ ਗਿਆ... ਜੋ ਉਨਾਂ ਮੇਰੇ ਤੇ ਏਨਾ ਕਹਿਰ ਢਾਹਇਆ... ਪਿਆਰ ਹੀ ਕੀਤਾ ਕੋਈ ਗੁਨਾਹ ਤਾਂ ਨਹੀਂ... ਹਰ ਸਜਾ ਦਾ ਫਰਮਾਨ ਮੈਨੂੰ ਸੁਣਾਇਆ... ਚੱਲ ਮੰਨ ਲੈਨੇ ਆ ਕੋਈ ਕਸੂਰ ਕੀਤਾ... ਤੂੰ ਤਾਂ ਜਿਉਂਦੇ ਨੂੰ ਹੀ ਮੈਨੂੰ ਮੁਰਦਾ ਬਣਾਇਆ ਤੇਰਾ ਦੀਪ ਸੰਧੂ Parwinder Kaur Lakhpreet Sangrur Harman Maan Ravneet kaur Baljit Singh
Parwinder Kaur Lakhpreet Sangrur Harman Maan Ravneet kaur Baljit Singh
read moreVishal Singh
ਕਸੂਰ ਵਖ਼ਤ ਦਾ ਨਹੀਂ ਸੀ, ਕਸੂਰ ਤੇ ਆਪਣਾ ਸੀ, ਕਿਉਂ ਆਪਾ ਇਕ ਦੂਜੇ ਨੂੰ ਮਿਲੇ। "ਦੱਸ" nobi khosla follow me guys j vadia lagge te like jroor kro
follow me guys j vadia lagge te like jroor kro
read more