Nojoto: Largest Storytelling Platform
vishalkangar4163
  • 43Stories
  • 27Followers
  • 514Love
    1.5KViews

deflter_dunya

official_kangar_sab. Instagram account nd follow me

  • Popular
  • Latest
  • Video
af6bbca508da70342c2eb2918db29b23

deflter_dunya

ਜਦੋਂ ਮੰਜ਼ਿਲ ਪਾਉਣੀ ਹੋਵੇ ਅਸਮਾਨਾ ਜਿਹੀ ਫਿਰ ਹਿੰਮਤ ਰੱਖਣੀ ਪੈਂਦੀ ਤੂਫਾਨਾ ਜਿਹੀ।

©pagal shyar..
  #uskaintezaar  Anjali Yadav अहिरानी Lucknow नेहा तोमर nnn सपना मीना iMEENA Ji *SARKAR*

#uskaintezaar Anjali Yadav अहिरानी Lucknow नेहा तोमर nnn सपना मीना iMEENA Ji *SARKAR*

af6bbca508da70342c2eb2918db29b23

deflter_dunya

ਕੋਈ ਕਿੰਨਾ ਵੀ ਦਿਲ ਦੇ ਕਰੀਬ ਕਿਉ ਨਾ ਹੋਵੇ ਇਕ ਨਾ ਇਕ ਦਿਨ ਦੂਰ ਕਰ ਹੀ ਜਾਂਦਾ ਏ।

©pagal shyar..
  #Aansu  Anjali Yadav अहिरानी Lucknow iMEENA Ji *SARKAR* नेहा तोमर Muskan Sharma सपना मीना

#Aansu Anjali Yadav अहिरानी Lucknow iMEENA Ji *SARKAR* नेहा तोमर Muskan Sharma सपना मीना

af6bbca508da70342c2eb2918db29b23

deflter_dunya

ਰੋ ਰੋ ਕੇ ਰਾਤ ਕੱਡ ਲਈਦੀ ਤੇ ਤੈਨੂੰ ਉਡੀਕ ਕੇ ਦਿਨ।

©pagal shyar..
  #Aansu  Dimple girl Anjali Yadav अहिरानी Lucknow iMEENA Ji *SARKAR* नेहा तोमर Muskan Sharma

#Aansu Dimple girl Anjali Yadav अहिरानी Lucknow iMEENA Ji *SARKAR* नेहा तोमर Muskan Sharma

af6bbca508da70342c2eb2918db29b23

deflter_dunya

ਅੱਜ ਪਤਾ ਲੱਗਿਆ ਕਿ ਲੋਕ ਆਪਣਾ ਬਣਾਕੇ ਦਿਲਾਂ ਨਾਲ ਖੇਡ ਦੇ ਆ।

©pagal shyar..
  #Valley dil नेहा तोमर Miss khan MEENA Ji *sarkar* Muskan Sharma सपना मीना

#Valley dil नेहा तोमर Miss khan MEENA Ji *sarkar* Muskan Sharma सपना मीना

af6bbca508da70342c2eb2918db29b23

deflter_dunya

ਕਹਿੰਦੇ ਜਿੱਥੇ ਲੋਕ ਦਿਲ ❤️❤️ ਤੋਂ ਚਲਦੇ ਚਲਦੇ ਦਿਮਾਗ ਤੋਂ ਚਲਣ ਲੱਗ ਜਾਣ ਉੱਥੇ ਹੱਥ 🙏🙏 ਜੋੜੇ ਚੰਗੇ ਰਹਿੰਦੇ ਆ।

©pagal shyar..
  #samandar dil estimate love... सपना मीना Muskan Sharma MEENA Ji *sarkar* नेहा तोमर

#samandar dil estimate love... सपना मीना Muskan Sharma MEENA Ji *sarkar* नेहा तोमर

af6bbca508da70342c2eb2918db29b23

deflter_dunya

ਉਹ ਬੰਦਾ ਹਮੇਸ਼ਾ ਇਕੱਲਾ ਰਹਿ ਜਾਂਦਾ ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਖੁਸ਼ੀ ਮਾਰ ਲੈਦਾ ਏ।

©pagal shyar..
  #Nightlight alone __________ estimate love... सपना मीना नेहा तोमर Muskan Sharma

#Nightlight alone __________ estimate love... सपना मीना नेहा तोमर Muskan Sharma

af6bbca508da70342c2eb2918db29b23

deflter_dunya

ਜ਼ਿੰਦਗੀ ਫੇਰ ਉਸੇ ਮੋੜ ਤੇ ਲੈ ਜਾਣ ਨੂੰ ਫਿਰਦੀ ਆ ਜਿੱਥੋ ਮਸਾ ਮੁੜ ਕੇ ਆਏ ਆ।

©pagal shyar..
  #sadquotes ਜ਼ਿੰਦਗੀ  सपना मीना Muskan Sharma नेहा तोमर estimate love... __________

#sadquotes ਜ਼ਿੰਦਗੀ सपना मीना Muskan Sharma नेहा तोमर estimate love... __________

af6bbca508da70342c2eb2918db29b23

deflter_dunya

ਉਹ ਵੀ ਸਾਨੂੰ ਮੱਤਾ ਦਿੰਦੇ ਆ ਜੋ ਆਪਣੇ ਪਿਉ ਨੂੰ ਪੁੱਛਕੇ ਕੰਮ ਕਰਦੇ ਆ।

©pagal shyar..
  #WinterSunset attitude  __________ estimate love... नेहा तोमर सपना मीना Muskan Sharma

#WinterSunset attitude __________ estimate love... नेहा तोमर सपना मीना Muskan Sharma

af6bbca508da70342c2eb2918db29b23

deflter_dunya

ਹੁਣ ਚਾਹ ਕੇ ਵੀ ਕਿਸੇ ਤੇ ਯਕੀਨ ਨੀ ਕਰਨਾ ਕਿਉਂਕਿ ਜਿਸ ਨੂੰ ਤੁਸੀਂ ਆਪਣਾ ਸਮਝਦੇ ਉਹ ਉਹੀ ਤੁਹਾਡੇ ਪਿਆਰ ਦਾ ਮਜ਼ਾਕ ਬਣਾ ਜਾਦਾ

©pagal shyar..
  #walkalone ਯਕੀਨ सपना मीना Miss khan Muskan Sharma नेहा तोमर estimate love...

#walkalone ਯਕੀਨ सपना मीना Miss khan Muskan Sharma नेहा तोमर estimate love...

af6bbca508da70342c2eb2918db29b23

deflter_dunya

ਇਕੱਲੇ ਰਹਿਣਾਂ ਸਿੱਖ ਲਵੋ ਕਿਉਂਕਿ ਇੱਥੇ ਔਖੇ ਟਾਇਮ ਵਿਚ ਕੋਈ ਨਾਲ ਨੀ ਖੜ ਦਾ।

©pagal shyar..
  #Nightlight alone नेहा तोमर estimate love... __________

#Nightlight alone नेहा तोमर estimate love... __________

loader
Home
Explore
Events
Notification
Profile