Nojoto: Largest Storytelling Platform
jasvindermansa7009
  • 354Stories
  • 393Followers
  • 3.4KLove
    5.2KViews

Jasvinder kaur Mansa

writer

  • Popular
  • Latest
  • Video
bf3c94e313d3cf4ee2aafbda021ae530

Jasvinder kaur Mansa

White ਅੱਜ ਦੇ ਰਾਵਣਾਂ ਤੋਂ ਤਾਂ ਉਹ 
ਰਾਵਣ ਚੰਗਾ ਹੀ ਸੀ 
ਮੈਨੂੰ ਅਫਸੋਸ ਹੈ ਉਸ ਦੇ
 ਪੁਤਲੇ ਫੂਕਣ ਤੇ 
ਜਸਵਿੰਦਰ ਕੌਰ ਮਾਨਸਾ

©Jasvinder kaur Mansa #Dussehra
bf3c94e313d3cf4ee2aafbda021ae530

Jasvinder kaur Mansa

White ਸੁੱਖ, ਦੁੱਖਾਂ ਦੀ ਦੇਣ ਨੇ।

ਜੇ ਦੁੱਖ ਨਾ ਹੁੰਦੇ

ਸੁੱਖਾ ਦਾ ਅਹਿਸਾਸ

ਨਹੀਂ ਹੋਣਾ ਸੀ 

ਜਸਵਿੰਦਰ ਕੌਰ ਮਾਨਸਾ

©Jasvinder kaur Mansa
  #sad_shayari
bf3c94e313d3cf4ee2aafbda021ae530

Jasvinder kaur Mansa

White ਜਾਂ ਆਇਆ ਨਾਂ ਕਰ 
ਜਾਂ ਜਾਇਆ ਨਾਂ ਕਰ 
ਜਸਵਿੰਦਰ ਕੌਰ ਮਾਨਸਾ

©Jasvinder kaur Mansa
  😔😔

😔😔 #Shayari

bf3c94e313d3cf4ee2aafbda021ae530

Jasvinder kaur Mansa

White ਇਕੱਲਤਾ ਬੰਦੇ ਨੂੰ ਤੋੜ ਦਿੰਦੀ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  #Animals
bf3c94e313d3cf4ee2aafbda021ae530

Jasvinder kaur Mansa

White ਮੇਰੇ ਮਨ ਚ ਤੇਰਾ ਜ਼ਿਕਰ 
ਹਰ ਪਲ ਚਲਦੇ
ਬੇਸ਼ਕ ਤੂੰ ਮੈਨੂੰ ਮੇਰੀ ਜ਼ਿੰਦਗੀ 
ਵਿੱਚ ਨਹੀਂ ਹੈ 
ਜਸਵਿੰਦਰ ਕੌਰ ਮਾਨਸਾ

©Jasvinder kaur Mansa
  #Sad_shayri
bf3c94e313d3cf4ee2aafbda021ae530

Jasvinder kaur Mansa

White ਜ਼ਿੰਦਗੀ ਇੱਕ ਸਫਰ ਹੈ
 ਪਤਾ ਨਹੀਂ ਕਿਹੜੇ ਕਿਹੜੇ ਮੁਸਾਫਰ ਮਿਲਣੇ ਨੇ ਪਤਾ ਨਹੀਂ ਕਿਸ ਨੇ ਕਦੋਂ ਵਿਛੜ ਜਾਣੈ ਪਤਾ ਨਹੀਂ ਕਿਸ ਨਾਲ ਸਫਰ ਆਖਰੀ ਹੋਵੇ ਜਸਵਿੰਦਰ ਕੌਰ ਮਾਨਸਾ

©Jasvinder kaur Mansa
  #GoodMorning
bf3c94e313d3cf4ee2aafbda021ae530

Jasvinder kaur Mansa

White 

ਤੇਰੇ ਤੋਂ ਸੋਹਣਾ ਕੋਈ ਨਹੀਂ 

ਮੈਂ ਜਿਉਣਾ ਏਂ ਤੇਰੇ ਲਈ 

ਮਰਨਾਂ ਵੀ ਤੇਰੇ ਲਈ 

ਜਸਵਿੰਦਰ ਕੌਰ ਮਾਨਸਾ

©Jasvinder kaur Mansa
  #sad_shayari
bf3c94e313d3cf4ee2aafbda021ae530

Jasvinder kaur Mansa

ਪਰਛਾਵਿਆਂ ਨੂੰ ਫੜਿਆ ਨਹੀਂ ਜਾਂਦਾ 
ਆਪਣੀ ਔਕਾਤ ਚ ਰਹਿ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  🧐🧐
bf3c94e313d3cf4ee2aafbda021ae530

Jasvinder kaur Mansa

ਪਰਛਾਵਿਆਂ ਨੂੰ ਫੜਿਆ ਨਹੀਂ ਜਾਂਦਾ
 ਆਪਣੀ ਔਕਾਤ ਚ ਰਹਿ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  🤗🤗
bf3c94e313d3cf4ee2aafbda021ae530

Jasvinder kaur Mansa

ਮੈਨੂੰ ਅਹਿਸਾਸ ਹੁੰਦਾ ਤੇਰੇ ਦਰਦ ਦਾ
 ਤੈਨੂੰ ਕਦੀ ਨਹੀਂ ਹੋਇਆ ਮੇਰਾ

ਜਸਵਿੰਦਰ ਕੌਰ ਮਾਨਸਾ

©Jasvinder kaur Mansa
  😒😒
loader
Home
Explore
Events
Notification
Profile