Nojoto: Largest Storytelling Platform
teradeep3300
  • 5Stories
  • 8Followers
  • 21Love
    69Views

lovedeep guraya

ਲਿਖਾਰੀ

  • Popular
  • Latest
  • Video
c28a0f5e2849ce862082a8edcc8caa1a

lovedeep guraya

ਏਹੀ ਸੋਚ ਕੇ ਮੈਂ ਜਿਆਦਾ ਸ਼ਿਕਵਾ ਨਹੀਂ ਕਰਿਆ ਅਾਪਣਿ ਆਪਣਿ ਜਗ੍ਹਾ
ਹਰ ਕੋਈ ਸਹੀ ਹੁੰਦਾ !!

©lovedeep guraya #lovedeep

#Morning
c28a0f5e2849ce862082a8edcc8caa1a

lovedeep guraya

ਤੂਫ਼ਾਨਾਂ ਦਾ ਸ਼ਾਹ ਅਸਵਾਰ

©lovedeep guraya #lovedeep

#EveningBlush
c28a0f5e2849ce862082a8edcc8caa1a

lovedeep guraya

#lovedeep 

#Stay
c28a0f5e2849ce862082a8edcc8caa1a

lovedeep guraya

ਉਹਦਾ ਫੋਨ ਆਇਆ ਸੀ ਉਹਨੇ ਗੱਲ ਕਰ ਲਈ ਹੈ  
ਉਹਦਾ ਫੋਨ ਆਇਆ ਸੀ ਉਹਨੇ ਗੱਲ ਕਰ ਲਈ ਹੈ  
ਇੰਨੇ ਵਿਚ ਖੁਸ਼ ਹੋਇਆ ਮੈਂ  
ਕਿੰਨੇ ਸਾਲਾਂ ਦੇ ਬਾਅਦ ਅੱਜ ਚੈਨ ਨਾਲ ਸੋਇਆ ਮੈਂ 
ਉਲਝੀ ਪਹੇਲੀ ਮਿੰਟਾਂ ਵਿਚ ਹੱਲ ਕੀਤੀ ਉਹਨੇ ਸਿੱਧੇ ਮੂੰਹ ਨਾ ਸਹੀ  ਪਰ ਦੋ ਮਿੰਟ ਤਾਂ ਗੱਲ ਕੀਤੀ ਉਹਨੇ  
ਸਾਰੀ ਜ਼ਿੰਦਗੀ ਉਹਦੀਆਂ ਯਾਦਾਂ ਦਾ ਭਾਰ ਢੋਇਆ ਮੈਂ ਕਿੰਨੀਆਂ ਸਾਲਾਂ ਦੇ ਬਾਅਦ ਅੱਜ ਚੈਨ ਨਾਲ ਸੋਇਆ ਮੈਂ !!

©teradeep #lovedeep

#lovetaj
c28a0f5e2849ce862082a8edcc8caa1a

lovedeep guraya

ਕੱਚੀ ਉਮਰੇ ਚਾਹ ਸੀ ਮਰ ਗਏ  ਖੇਡਣ ਨਾਲੋਂ ਪਹਿਲਾਂ ਹੀ ਹਾਰ ਗਏ  ਕੁਝ ਸ਼ਿਕਵੇ ਯਾਰ ਬਣਾ ਬੈਠੇ ਅੱਜ ਉਹ ਹੀ ਕੀ ਤੋਂ ਕੀ ਵੇ ਕਰ ਗਏ

©teradeep #teralovedeep

#standAlone


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile