Find the Best lovedeep Shayari, Status, Quotes from top creators only on Nojoto App. Also find trending photos & videos about singh lovedeep, lovedeep singh, lovedeep sandhu, sad love pictures with quotes, good morning love quotes with images,
Deepika Pal
Mujhse kbhi itna dur mt jaana...... dil k humesha kreeb rhna... taaki tumhe humesha hum mehsus to kr ske.. km se km... samunder ki gehrai m v nhi chup skta humara pyar ©Deepika Pal #Ocean #lovedeep #Loneliness #love❤
#Ocean #lovedeep #Loneliness love❤
read morelovedeep guraya
ਏਹੀ ਸੋਚ ਕੇ ਮੈਂ ਜਿਆਦਾ ਸ਼ਿਕਵਾ ਨਹੀਂ ਕਰਿਆ ਅਾਪਣਿ ਆਪਣਿ ਜਗ੍ਹਾ ਹਰ ਕੋਈ ਸਹੀ ਹੁੰਦਾ !! ©lovedeep guraya #lovedeep #Morning
lovedeep guraya
ਤੂਫ਼ਾਨਾਂ ਦਾ ਸ਼ਾਹ ਅਸਵਾਰ ©lovedeep guraya #lovedeep #EveningBlush
#lovedeep #EveningBlush #ਸ਼ਾਇਰੀ
read morelovedeep guraya
ਉਹਦਾ ਫੋਨ ਆਇਆ ਸੀ ਉਹਨੇ ਗੱਲ ਕਰ ਲਈ ਹੈ ਉਹਦਾ ਫੋਨ ਆਇਆ ਸੀ ਉਹਨੇ ਗੱਲ ਕਰ ਲਈ ਹੈ ਇੰਨੇ ਵਿਚ ਖੁਸ਼ ਹੋਇਆ ਮੈਂ ਕਿੰਨੇ ਸਾਲਾਂ ਦੇ ਬਾਅਦ ਅੱਜ ਚੈਨ ਨਾਲ ਸੋਇਆ ਮੈਂ ਉਲਝੀ ਪਹੇਲੀ ਮਿੰਟਾਂ ਵਿਚ ਹੱਲ ਕੀਤੀ ਉਹਨੇ ਸਿੱਧੇ ਮੂੰਹ ਨਾ ਸਹੀ ਪਰ ਦੋ ਮਿੰਟ ਤਾਂ ਗੱਲ ਕੀਤੀ ਉਹਨੇ ਸਾਰੀ ਜ਼ਿੰਦਗੀ ਉਹਦੀਆਂ ਯਾਦਾਂ ਦਾ ਭਾਰ ਢੋਇਆ ਮੈਂ ਕਿੰਨੀਆਂ ਸਾਲਾਂ ਦੇ ਬਾਅਦ ਅੱਜ ਚੈਨ ਨਾਲ ਸੋਇਆ ਮੈਂ !! ©teradeep #lovedeep #lovetaj
sharad tak
दोस्ती खुदा का नायाब तोहफा है... जो संस्कारों में नही मिलते वो ही दोस्त बनते है... #sharadtak #srdlove #hindishayri #friendship #godgift #lovedeep #deeplove #srd
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited