Nojoto: Largest Storytelling Platform
karmanpurewal1432
  • 134Stories
  • 9.9KFollowers
  • 1.2KLove
    48.2KViews

Karman Purewal

WRITER

  • Popular
  • Latest
  • Video
d1b1284c4148abbf73b7fa5ba3bc4602

Karman Purewal

White ਰੋਕ ਲੈਂਦੇ ਸਮਾਂ ਜੇ ਮੇਰੇ ਹੱਥ ਵਿੱਚ ਹੁੰਦਾ,
ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ,

ਚਾਲ ਜਿੰਦਗੀ ਦੀ ਉਂਝ ਤਾਂ ਚਲਦੀ ਰਹਿਣੀ ਹੈਂ,
ਮਰ ਚੁੱਕੀ ਹਸਰਤ ਵੀ ਦਿਲ ਵਿਚ ਬਲਦੀ ਰਹਿਣੀ ਹੈਂ,

ਝੂਠ ਵਿਚ ਕਿੱਥੇ ਉਹ ਰੁਤਬਾ ਜੋ ਸੱਚ ਵਿਚ ਹੁੰਦਾ,
ਤੂੰ ਵੀਂ ਰੁਕ ਜਾਂਦੀ ਜੇ ਕੁਝ ਮੇਰੇ ਵੱਸ ਵਿੱਚ ਹੁੰਦਾ ।


ਲੇਖਕ ਕਰਮਨ ਪੁਰੇਵਾਲ

©Karman Purewal #sad_shayari
d1b1284c4148abbf73b7fa5ba3bc4602

Karman Purewal

White ਮੁਹੱਬਤ ਦੇ ਰਾਹਾਂ ਵਿਚ ਇੰਝ ਲੱਗੇ ਜਿਵੇਂ ਕੋਈ ਸੁੱਖ ਭਾਲਦਾ,
ਸਰਦ ਹਵਾਵਾਂ ਵਿਚ ਜਿਵੇਂ ਠਰਿਆ ਪਿੰਡਾਂ ਹੋਵੇ ਧੁੱਪ ਭਾਲਦਾ,

ਆਖ਼ਰ ਮੁਹੱਬਤ ਜੇ ਮਿਲ ਜਾਵੇ ਤਾਂ ਦੁੱਖਾਂ ਵਾਲੀ ਜੂਹ ਦਿੰਦੀ ਆ,
ਉਹੀ ਧੁੱਪ ਗਰਮ ਰੁੱਤਾਂ ਵਿੱਚ ਪਿੰਡਾਂ ਸਾਰਾ ਲੂਹ ਦਿੰਦੀ ਆ,


ਪਹਿਲਾਂ ਲਗਦੀ ਤਲਬ ਹੁੰਦੀ ਅੱਖੀਆਂ ਨੂੰ ਸੋਹਣੇ ਯਾਰ ਦੀ,
ਫਿਰ ਨਫ਼ਰਤ ਦਾ ਤੋਹਫ਼ਾ ਦੇ ਕੇ ਹਿੰਡ ਤੋੜ ਦਿੰਦੀ ਸੱਚੇ ਪਿਆਰ ਦੀ,

ਏਕੋਂ ਤਕੜੀ ਦੇ ਭਾਅ ਇਹ ਸਾਰਿਆਂ ਨੂੰ ਤੌਲ ਦਿੰਦੀ ਆ,
ਮੁਹੱਬਤ ਤੋਂ ਬਚੀ ਸੱਜਣਾਂ ਇਹ ਨਵਾਬਾਂ ਨੂੰ ਵੀ ਰੌਲ ਦਿੰਦੀ ਆ,

ਲੇਖਕ ਕਰਮਨ ਪੁਰੇਵਾਲ

©Karman Purewal #sad_shayari
d1b1284c4148abbf73b7fa5ba3bc4602

Karman Purewal

I HAVE A QUESTIONS ?

ਹਰ ਇਕ ਗੱਲ ਦਾ ਜਵਾਬ ਮੇਰੇ ਕੋਲ ਰਹਿੰਦਾ ਸੀ,
ਕਰਦੇ ਸੀ ਜਿੰਨੇ ਵੀ ਉਹ ਸਵਾਲ ਮੇਰੇ ਤੋਂ,


ਜਾਂਦੇ ਜਾਂਦੇ ਇਕ ਗੱਲ ਕਹਿ ਗਏ ਉਹ ਮੈਨੂੰ,
ਮੇਰੇ ਲਈ ਕੁਝ ਕਰ ਸਕੇ ਇਨ੍ਹੀਂ ਹੈ ਨਹੀਂ ਔਕਾਤ ਤੇਰੇ ਤੋਂ ।

ਲੇਖਕ ਕਰਮਨ ਪੁਰੇਵਾਲ

©Karman Purewal #mobileaddict
d1b1284c4148abbf73b7fa5ba3bc4602

Karman Purewal

ਅੱਜਕਲ ਕੋਈ ਨੀ ਕਰਦਾ ਕਿਸੇ ਦਾ ਸ਼ਾਇਦ 
ਸਭ ਦਾ ਸਰ ਜਾਂਦਾ,
ਚੁੱਪ ਗੁੱਸਾ ਬੇਕਦਰੀ ਦਾ ਕੋਈ ਗਿਲਾ ਨਹੀਂ,

ਪਰ ਕੁਝ ਬੋਲ ਨੇ ਐਸੇ ਜਿਹਨਾਂ ਨੂੰ
ਸੁਣ ਬੰਦਾ ਜਿਉਂਦਾ ਹੀ ਮਰ ਜਾਂਦਾ ।

ਕਰਮਨ ਪੁਰੇਵਾਲ 💔

©Karman Purewal #snowpark
d1b1284c4148abbf73b7fa5ba3bc4602

Karman Purewal

Karman Singh

©Karman Purewal
d1b1284c4148abbf73b7fa5ba3bc4602

Karman Purewal

#KARMANPUREWAL #punjab #punjabistatus #jattlife #punjabishayari #punjabiquotes #Punjabi #punjabisong #Quote #motovation
d1b1284c4148abbf73b7fa5ba3bc4602

Karman Purewal

#KARMANPUREWAL #Punjabipoetry #punjabiwriter 

#DearDost
d1b1284c4148abbf73b7fa5ba3bc4602

Karman Purewal

#Punjabipoetry #punjabiwriter #KARMANPUREWAL 

#namastelondon
d1b1284c4148abbf73b7fa5ba3bc4602

Karman Purewal

#zaruritha
d1b1284c4148abbf73b7fa5ba3bc4602

Karman Purewal

#Journey
loader
Home
Explore
Events
Notification
Profile