Nojoto: Largest Storytelling Platform
gurpreetmaanmaan5475
  • 4Stories
  • 6Followers
  • 15Love
    100Views

gurpreetmaan Maan

ਸ਼ੋਕ ਲਿਖਣ ✍️ ਗੋਣ ਦਾ🎻🎻🎤🙏🏼❤

  • Popular
  • Latest
  • Video
e3da8506409cf544257ae03d4bd5c49b

gurpreetmaan Maan

ਮੇਰੀ ਕਲਮ 
#Video #punjabishayari #Reels #Yaari #Yaar
e3da8506409cf544257ae03d4bd5c49b

gurpreetmaan Maan

ਲਿੰਕ ਤਾ ਸਾਡੇ ਵੀ ਬਥੇਰੇ ਆ ਮਾਨਾ ✍️

ਲਿੰਕ ਤਾ ਸਾਡੇ ਵੀ ਬਥੇਰੇ ਆ ਮਾਨਾ ✍️ #ਸ਼ਾਇਰੀ

e3da8506409cf544257ae03d4bd5c49b

gurpreetmaan Maan

✍️✍️

✍️✍️ #ਸ਼ਾਇਰੀ

e3da8506409cf544257ae03d4bd5c49b

gurpreetmaan Maan

ਨੀਤੀਆ ਮਾੜੀਆ ਜੋ ਸਰਕਾਰ ਦੀਆ 
            ਸਾਨੂੰ ਨਹੀ ਕਰ ਕਮਜੋਰ ਸਕਦੀਆਂ 
ਬੜਾ ਵੰਡਿਆ ਧਰਮਾ ਦੇ ਨਾਅ ਤੇ
          ਸਾਡੇ ਏਕੇ ਨੂੰ ਹੁਣ ਨਹੀ ਤੋੜ ਸਕਦੀਆਂ 
ਏਥੇ ਸਬ ਦਾ ਧਰਮ ਕਿਸਾਨੀ
           ਨਾ ਕੋਈ ਹਿੰਦੂ ਸਿੱਖ ਨਾ ਮੁਸਲਮਾਨ 
ਨਾਲ ਵਾਹਾਵਾ ਤਾ ਤਰਨ ਲਾਸ਼ਾ 
            ਅਸੀ ਉਲਟ ਵਾਹਾਵਾ ਦੇ ਲਾਉਣੀਆਂ ਤਾਰੀਆ ਨੇ 
ਖੰਭ ਕੱਟ ਸਾਡੇ ਦੇਖੀ ਤੂੰ ਸਰਕਾਰੇ 
          ਫਰਕ ਆਉਣਾ ਨਹੀਂ ਵਿੱਚ ਉਡਾਰੀਆ ਦੇ 
ਸਗੋ ਪਹਿਲਾ ਨਾਲੋਂ ਉੱਚਾ ਉਡਾਗੇ ਵਿਚ ਅਸਮਾਨ 
ਹੱਕ ਲੈਣੇ ਸਾਨੂੰ ਆਂਉਦੇ ਨੇ 
     ਕੱਲੇ ਰੁਲੇ ਨਹੀਂ ਕਣਕ ਨਰਮਿਆ ਚ
ਸੈਟਰ ਦੀ ਹਿੱਕ ਤੇ ਚੁੱਬ ਗੇ ਤੀਰ ਬਣਕੇ 
  ਕਿਸਾਨ ਬੈਠੇ ਜੋ ਮੋਦੀ ਦੇ ਰਾਹ ਵਿੱਚ ਧਰਨਿਆਂ ਚ 
ਹੱਕ ਚ ਖੜੀ ਸਾਰੀ ਦੁਨੀਆਂ
    ਬੰਦ ਕਰੋਗੇ ਕੀਦੀ ਕੀਦੀ ਜੁਬਾਨ 
ਮਾਨਾ ਬੁਲੰਦ ਜਿੰਨਾ ਦੇ ਹੌਸਲੇ 
     ਕਦੋ ਪਰਚਿਆਂ ਤੋਂ ਡਰਦੇ ਨੇ 
ਮੁਰੇ ਹੋ ਹੋ ਕੇ ਬੈਠਣ ਮੋਦੀ ਦੇ
       ਇਹ ਕਦੋ ਮੋਤ ਤੋਂ ਡਰਦੇ ਨੇ 
ਚਮਚੇ ਕੁਝ ਲੀਡਰਾਂ ਦੇ
        ਫਿਰਦੇ ਕਰਨ ਨੂੰ ਸਾਡਾ ਨੁਕਸਾਨ 
ਜਿੰਨੇ ਵਾਰ ਪੰਜਾਬ ਆਏਗਾ ਖਾਲੀ ਮੋੜਾਗੇ 
        ਅਸੀ ਹਿੰਡਾ ਵਾਲੇ ਕਿਸਾਨ
            ਅਸੀ ਪਿੰਡਾ ਵਾਲੇ ਕਿਸਾਨ ✍️ਮਾਨ

©gurpreetmaan Maan #gurpurab


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile