Nojoto: Largest Storytelling Platform
gavykharoud3501
  • 29Stories
  • 43Followers
  • 173Love
    90Views

Gavy Kharoud

ਬੱਸ ਕੁਝ ਨੀ ਲਿਖਣਾ ਆਪਣੇ ਬਾਰੇ ਆਪੀ ਪੜ ਲਿਉ ਅੱਖਰ ਸਾਰੇ

  • Popular
  • Latest
  • Video
fd5e04c2b8077404e0254156f4da119b

Gavy Kharoud

fd5e04c2b8077404e0254156f4da119b

Gavy Kharoud

#
fd5e04c2b8077404e0254156f4da119b

Gavy Kharoud

fd5e04c2b8077404e0254156f4da119b

Gavy Kharoud

fd5e04c2b8077404e0254156f4da119b

Gavy Kharoud

fd5e04c2b8077404e0254156f4da119b

Gavy Kharoud

fd5e04c2b8077404e0254156f4da119b

Gavy Kharoud

ਫੈਸਲਾ ਮੇਰਾ ਗ਼ਲਤ ਸੀ ਇਹ ਕਾਫੀ ਨੇ ਕਿਹਾ 

ਪਰ ਮੈਨੂੰ ਆਪਣੇ ਰਿਸਤੇ ਉੱਪਰ ਯਕੀਨ ਸੀ

ਪਰ ਮੈਂ ਤਾਂ ਤੇਰੇ ਦਿਲ ਨੂੰ ਸੀ ਦਿਲ ਸਮਝ ਬੈਠਾ

ਪਰ ਉਹ ਦਿਲ ਨੀ ਸੀ ਧੋਖਿਆ ਦੀ ਮਸੀਨ ਸੀ

©Gavy Kharoud
  #dhokha

#Texture
fd5e04c2b8077404e0254156f4da119b

Gavy Kharoud

ਰੰਗ ਦੁਨੀਆ ਦੇ ਬਹੁਤ ਦੇਖੇ ਹੁਣ 

ਚੁੱਪ ਆ ਪਤਾ ਮੈਨੂੰ ਅੱਜ ਦੇ ਜ਼ਮਾਨੇ ਦਾ

ਦੇਕੇ ਰਿਸਤੇ ਨੂੰ ਨਾਮ ਪਿਆਰ ਦਾ 

ਬੱਸ ਮਤਲੱਬ ਵਾਲੇ ਸਭ ਨੇ ਲਾਉਂਦੇ ਨਿਸ਼ਾਨੇ

©Gavy Kharoud
  #ਇਸ਼ਕ #ਮਤਲਬੀ 

#lost

#ਇਸ਼ਕ #ਮਤਲਬੀ #lost

fd5e04c2b8077404e0254156f4da119b

Gavy Kharoud

kujh to soch ham ne kya socha ha

je roj roj ka ladna hame acha nahi lagta 

tum se ladna v mujhe acha lagta ha 

par kambakht dil tumre bina nahi lagta

©Gavy Kharoud #leftalone
fd5e04c2b8077404e0254156f4da119b

Gavy Kharoud

ਕਿਸੇ ਪਿੱਛੇ ਲੱਗ ਕਦੇ ਕੀਤੀ ਨੀ ਸੀ ਮੈ ਗੱਲ 

ਤੇ ਤੁਸੀਂ ਕਿਸੇ ਪਿੱਛੇ ਲੱਗ ਮੈ ਤੋਂ ਹੁਣ ਮੂੰਹ ਵੱਟ ਦੇ 

ਲੋੜ ਪੈਣ ਉੱਤੇ ਪਤਾ ਤੁਹਾਨੂੰ ਇਹਨਾਂ ਦਾ ਵੀ ਲੱਗੂ 

 ਮੁੱਛਾਂ ਰੱਖੀ ਨੇ ਤਾਂ ਮਾੜੇ ਸਮੇ ਵਿੱਚ ਨਾਲ ਹਾਂ ਖੜ ਦੇ 

!!! ਗੈਵੀ ਖਰੌੜ !!! #StarsthroughTree
loader
Home
Explore
Events
Notification
Profile