Find the Latest Status about guri lander from top creators only on Nojoto App. Also find trending photos & videos about, guri lander.
BALJEET SINGH MAHLA
ਤੇਰੇ ਬਾਰੇ ਕੀ ਕਹਾਂ ਮੈਂ ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ ਰੱਬ ਤੱਕਿਆ ਮੈਂ ਤੇਰੇ ਵਿੱਚ ਜੱਦ ਦੀ ਏਹ ਮੁਲਾਕਾਤ ਜਹੀ ਹੋ ਗਈ ਚੰਨ ਦੇ ਵਿੱਚ ਮੈਂ ਤੈਨੂੰ ਦੇਖਾਂ ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ ਰੂਹਾਂ ਵਾਲੇ ਪਾਕ ਇਸ਼ਕ ਦੀ ਤੇਰੇ ਨਾਲ ਸ਼ੁਰੂਆਤ ਜਹੀ ਹੋ ਗਈ ਬਲਜੀਤ ਮਾਹਲਾ ਸੀ ਰਾਤ ਹਨ੍ਹੇਰੀ ਤੇਰੇ ਆਉਣ ਨਾਲ ਭਰਪਾਤ ਜਹੀ ਹੋ ਗਈ ©BALJEET SINGH MAHLA roohani Ishq Nehu❤ ਰੂਪ ਕਿਰਨ ਸਿੱਧੂ guri Singh.8 437924103 ਹਰਫ਼ ਦਾਨਗੜੵੀਆ follow your heart# megha sen
roohani Ishq Nehu❤ ਰੂਪ ਕਿਰਨ ਸਿੱਧੂ guri Singh.8 437924103 ਹਰਫ਼ ਦਾਨਗੜੵੀਆ follow your heart# megha sen
read moreBALJEET SINGH MAHLA
#uskajaana dil tut gaya bhole yaaran da Neetu Sharma Bhawana Mehra @Akashdeep✍️ guri Singh.8 437924103 Amit Saini
read moreBALJEET SINGH MAHLA
ਤੈਨੂੰ ਰਾਤਾਂ ਨੂੰ ਨਾ ਆਉਂਦਾ ਹੁਣਾ ਚੈਨ ਓਏ ਤੇਰੇ ਰੌਂਦੇ ਹੁਣੇ ਰਾਤਾਂ ਨੂੰ ਨੈਣ ਓਏ ਦਮ ਘੁੱਟਦਾ ਹੋਊ ਤੇਰਾ,"ਉਹ ਲੈਂਦੇ ਸੌਖੇ ਸਾਹ ਪਾਗਲਾ ਦਿਲਾ ਤੂੰ ਐਵੇਂ ਦਿਲ ਤੇ ਨਾ ਲਾ ©BALJEET SINGH MAHLA pagla dila ਮਨਪ੍ਰੀਤ ਬੈਂਸ ਹਰਫ਼ ਦਾਨਗੜੵੀਆ @Akashdeep✍️ guri Singh.8 437924103 ਰੂਪ ਕਿਰਨ ਸਿੱਧੂ
pagla dila ਮਨਪ੍ਰੀਤ ਬੈਂਸ ਹਰਫ਼ ਦਾਨਗੜੵੀਆ @Akashdeep✍️ guri Singh.8 437924103 ਰੂਪ ਕਿਰਨ ਸਿੱਧੂ
read morezindagi
Zindagi❤ Guri Deep_26Nt satyam bhardwaj Nitish Tiwary Sahil Dindor Ambika Jha Anupriya Author kunal Sahil Dindor advocate SURAJ PAL SI
read moreBALJEET SINGH MAHLA
ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ ©BALJEET SINGH MAHLA ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103
ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103
read moreBALJEET SINGH MAHLA
#LoveOnline teinu Milne nu jee Kari janda ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ khubsurat guri Singh.8 437924103
read moreBALJEET SINGH MAHLA
Baljit Singh Mahla ✍🏻 ©BALJEET SINGH MAHLA rab tere andar aa guri Singh.8 437924103 Ak Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
rab tere andar aa guri Singh.8 437924103 Ak Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
read moreBALJEET SINGH MAHLA
ਪਿਆਰ ***** ਹਾਏ ਓਏ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ***** ਲੱਗੇ ਚੰਨ ਜਿਹਾ ਮੁੱਖ,"ਜਿਵੇਂ ਖਿੜਿਆ ਗੁਲਾਬ ਜੀ ਤਿੱਖੇ ਨੈਣਾ ਵਿੱਚ ਭਰਿਆ ਹੈ,"ਨਸ਼ਾ ਬੇਹਿਸਾਬ ਜੀ ਨਿੱਤ ਮੇਰੇ ਖ਼ਾਬਾਂ ਵਿੱਚ ਆਉਂਦੇ ਜਿਹੜੇ ਆ, "ਉਹ ਮਿਲ ਜਾਵੇ ਮੈਨੂੰ ਏ ਕਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ , "ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਔਹ ਸਿਆਲਾਂ ਦੀ ਹੀਰ , "ਸੱਸੀ ਸੋਹਣੀ ਵਾਂਗੂੰ ਜਾਪ ਦੀ ਮੇਰੇ ਦਿਲ ਨੂੰ ਉਡੀਕ ਰਹਿੰਦੀ, "ਉਹਦੀ ਮੁਲਾਕਾਤ ਦੀ ਦਿਲ ਵਿੱਚ ਉੱਠ ਦੇ ਜ਼ੋ ਰਹਿੰਦੇ ਮੇਰੇ ਆ, "ਹੱਲ ਮੇਰੇ ਸਾਰੇ ਹੈ ਸਵਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ ***** ਬਲਜੀਤ ਮਾਹਲਾ ਰਹਿੰਦਾ ਹੁਣ, "ਓਹਦੇ ਉੱਤੇ ਲਿੱਖਦਾ ਮੈਨੂੰ ਹਰ ਇੱਕ ਅੱਖਰ ਚ , "ਮੁੱਖ ਓਹਦਾ ਦਿੱਖਦਾ ਬਣ ਜਾਵੇ ਰੱਬਾ ਓਹਦੇ ਨਾਲ ਜੋੜੀ, "ਸਾਰੇ ਪਾਸੇ ਜੱਸੀਆਂ ਚ ਧਮਾਲ ਹੋ ਜਾਵੇ ਰੱਬਾ ਮੈਨੂੰ ਜਿਹਦੇ ਨਾਲ ਪਿਆਰ ਹੋ ਗਿਆ, " ਓਹਨੂੰ ਵੀ ਪਿਆਰ ਮੇਰੇ ਨਾਲ ਹੋ ਜਾਵੇ। ****** ਲੇਖਕ :- ਬਲਜੀਤ ਸਿੰਘ ਮਾਹਲਾ ਮੋਬ:- 8054942313 ©BALJEET SINGH MAHLA pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103
pyar ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਹਰਫ਼ ਦਾਨਗੜੵੀਆ @Akashdeep✍️ guri Singh.8 437924103
read more