Find the Latest Status about rami randhawa o jatt from top creators only on Nojoto App. Also find trending photos & videos about, rami randhawa o jatt.
Guruji
जिसकी जितनी कद्र करोगे वो उतना ही रुलायेगा, लिख लेना मेरे दोस्त यह उसूल बहुत काम आएगा. ©GuruJi #rami
Randhawa
ਰੱਬ ਹੀ ਜਾਣੇ ਖੋਰੇ, ਮੇਲੇ ਕਿੱਥੇ ਹੋਣੇ ਆ, ਧੁੰਦਲੇ ਜਿਹੇ ਚੇਹਰੇ, ਤਾਂ ਸਾਡੇ ਚੇਤੇ ਹੋਣੇ ਆ, ਸੁਣਿਆ ਮੈਂ ਯਾਰਾਂ ਤੋਂ, ਅੱਜ ਕੱਲ੍ਹ ਭੁੱਲ ਗੲੀ ਮੜ੍ਹਕਾਂ ਤੂੰ, ਔਲੇ ਔਲੇ ਹੋ ਰੋਵੇਂ,ਔਲੇ ਰੱਖੇ ਰੜ੍ਹਕਾ ਨੂੰ, ਵਾਪਿਸ ਆਉਣਾ ਤਾਂ, ਹੁਣ ਬਸੋਂ ਬਾਹਰ ਹੋ ਗਿਆ ਨੀਂ, ਸਾਡੇ ਵੱਲ ਵੀ ਆਉਂਦੇ, ਪੈਂਡੇ ਕਰੇ ਲਮੇਰੇ ਤੂੰ, ਉੰਗਲੀ ਉੱਤੇ ਦਾਗ਼, ਤਾਂ ਅੱਲੜ੍ਹੇ ਸਾਡੇ ਛੱਲੇ ਦਾ, ਮੁੰਦਰੀ ਦਾ ਮੈਂ ਸੁਣਿਆ,ਨਾਪ ਤੂੰ ਦੇ ਗੲੀ ਗੈਰਾਂ ਨੂੰ। #Randhawa