Find the Latest Status about sarapoli mala from top creators only on Nojoto App. Also find trending photos & videos about, sarapoli mala.
Amee Vyas
माला बनाई काष्ट की,पिरोया उसमे सूत, माला बेचारी क्या करे,जब फिराने वाला कपूत । #Mala
jcp jasveer
ਧਰਮ ਉਹ ਧਾਗਾ ਏ...! ਜੋ ਮਣਕੇ ਰੂਪੀ ਇਨਸਾਨਾਂ ਨੂੰ ਜੋੜ ਇਕ ਮਾਲਾ ਦਾ ਰੂਪ ਇਖਤਿਆਰ ਕਰਦਾ ਐ...! ਲੇਕਿਨ ਇਸ ਮਾਲਾ ਚੋ ਖਿੰਡ ਕੇ ਹਰ ਮਣਕਾ ਦੂਜੇ ਨੂੰ ਤੁੱਛ ਸਮਝਦਾ ਐ...! ਕਾਸ਼...!ਇਹਨਾਂ ਮਣਕਿਆਂ ਨੂੰ ਸੋਝੀ ਆਵੇ ਤੇ ਇਹ ਇਕਜੁੱਟ ਹੋ ਜਾਣ...! ਕਾਸ਼ ...! ਇਹ ਦੁਬਾਰਾ... ਫਿਰ ਤੋ ਓਸ ਮਾਲਾ ਚ ਸੁਸ਼ੋਭਿਤ ਹੋ ਜਾਵਣ.... ਜੋ ਭੇਦਭਾਵ ਭੁੱਲ ਕੇ ਤੂੰ ਹੀ ਤੂੰ ਦੇ ਜਾਪ ਚ ਵਿਅਸਤ ਰਹਿੰਦੀ ਐ....! ਜੇਸੀਪੀ ਜਸਵੀਰ 9872812115 #mala