Find the Latest Status about sant singh maskeen from top creators only on Nojoto App. Also find trending photos & videos about, sant singh maskeen.
Sant vijaY Singh
आप का अपना भाई संत विजय सिंह ग्राम पोस्ट सहजनवा बाबू से sant vijay singh
sant vijay singh
read moreHaris Rashid
tum kiya jahno kareebi ko haris bhook ki kathir khareeb sa pocho kiya kiya karna pahrta hai un sa pocho katal ka matlb jo her roz apna armano ka katal karta hai #sadpoetry #sadurdupoetry #kareeb #maskeen
#sadpoetry #SadUrduPoetry #kareeb #maskeen
read moreਗੁਰਜੰਟ ਸਿੰਘ ਬੈਂਕਾ
ਕਬਿੱਤ ਜੁਲਮ ਮੁਕਾਵਣੇ ਕੋ,ਜਾਲਮ ਜਲਾਵਣੇ ਕੋ, ਹੱਕਾਂ ਦੇ ਦਿਵਾਵਣੇ ਕੋ ,ਸੰਤ ਇੱਕ ਆਇਉ ਹੈ। ਤਾਕਤ ਦਿਖਾਵਣੇ ਕੋ,ਖਾਲਸਾ ਕਹਾਵਣੇ ਕੋ, ਵੈਰੀ ਦਲ ਘਾਵਣੇ ਕੋ,ਖੰਡਾ ਖੜਕਾਇਉ ਹੈ। ਜੂਝਣਾ ਸਿਖਾਵਣੇ ਕੋ ਧਰਮ ਪ੍ਰਗਟਾਵਣੇ ਕੋ, ਧਰਮ ਜੁੱਧ ਲਾਵਣੇ ਕੋ,ਬਿਨੈ ਫੁਰਮਾਇਉ ਹੈ। ਸੰਤ ਤੇ ਸ਼ਿਪਾਹੀ ਬਲੀ ਜੋਧਾ "ਗੁਰਜੰਟ ਸਿੰਘਾ" ਸੰਤ ਜਰਨੈਲ ਸਿੰਘ ਨਾਮ ਅਖਵਾਇਉ ਹੈ। #sant #baba #jarnal #singh
ਵੀਰੂ
ਮੌਕੇ ਦੀ ਸਰਕਾਰ ਜੀਹਨੇ ਸੀ ਲਾਤੀ ਖੁੰਝੇ। ਕਈ ਰੋਂਦੇ ਪੰਜਾਬੀਆਂ ਦੇ ਸੰਤਾਂ ਨੇ ਹੰਝੂ ਪੂੰਝੇ। ਅੱਤਵਾਦੀ ਦੱਸਦੀ ਅੱਜ ਕੱਲ ਦੀ ਚਰਚਾ। ਇਕ ਵੀ FIR ਨੀ ,ਨਾ ਸੀ ਕੋਈ ਪਰਚਾ। ਧੋਖਾਧੜੀ, ਚੋਰੀ ,ਰੇਪ, ਤਾਂ ਦੂਰ ਦੀ ਗੱਲ ਸੀ। ਜ਼ੁਲਮ ਨਾਲ ਲੜਨ ਲਈ ਸਪੀਚ ਹੀ ਹੱਲ ਸੀ। ਗੋਲੀਆਂ ਖਾਧੀਆਂ ਪਿੰਡੇ ਤੇ ਸਾਨੂੰ ਕੌਮੀ ਨਿਸ਼ਾਨ ਦੇ ਗਏ। ਸਾਡੀ ਪਹਿਚਾਣ ਲਈ ਓ ਆਪਣੀ ਜਾਨ ਦੇ ਗਏ । ਵੀਰੂ......✍️🚩 #sant Jarnail singh ji ❣️ #khalsa #Punjabi
Kamlesh Kandpal
एकांतवासी संत, पाए खुशियाँ अनंत माया मे लिप्त मानव जैसे हो अतृप्त दानव एक खाये भोग पकवान दूसरा हर जगह ढूंढे भगवान संत तो है मस्तमौला, भावों से वीतराग क्योंकि झुलसाती नहीं उसे रिश्तो की आग ©Kamlesh Kandpal #sant