Find the Latest Status about anuradha sharma song from top creators only on Nojoto App. Also find trending photos & videos about, anuradha sharma song.
Vicky wanted
ਰਾਵਣ ਅੱਜ ਕੱਲ੍ਹ ਦੇ ਲੋਕਾਂ ਤੋ, ਯਾਰੋ ਲੱਖ ਚੰਗਾ ਸੀ ਰਾਵਣ। ਕੋਈ ਮਰੇ ਨਾਂ ਵੈਰੀ ਤੋ, ਜੇ ਨਾਂ ਆਪਣੇ ਦਗਾ ਕਮਾਵਣ। ਸੱਚ ਕਿਹਾ ਸਿਆਣਿਆਂ ਨੇ, ਘਰ ਦੇ ਭੇਤੀ ਲੰਕਾ ਢਾਵਣ। ਅੱਜ ਕੱਲ੍ਹ ਦੇ ਲੋਕਾਂ ਤੋ, ਯਾਰੋ ਲੱਖ ਚੰਗਾ ਸੀ ਰਾਵਣ। ਸੀਤਾ ਨੂੰ ਰੱਖਿਆ ਇੱਜਤ ਨਾਲ, ਨਾਂ ਉਸ ਤੇ ਪੈਣ ਦਿੱਤਾ ਪਰਛਾਵਾ। ਇੱਜਤਾਂ ਦੇ ਰਾਖਿਆਂ ਤੋ, ਯਾਰੋ ਮੈ ਤਾਂ ਸਦਕੇ ਜਾਵਾ। ਜਿਹੜੇ ਭੈਣ ਦੀ ਇਜਤ ਲਈ, ਨਾਲ ਭਗਵਾਨ ਦੇ ਵੀ ਭਿੜ ਜਾਵਣ। ਅੱਜ ਕੱਲ੍ਹ ਦੇ ਲੋਕਾਂ ਤੋਂ, ਯਾਰੋ ਲੱਖ ਚੰਗਾ ਸੀ ਰਾਵਣ। ਸੀਤਾ ਦੀ ਅਗਨੀ ਪ੍ਰੀਖਿਆਂ ਲਈ, ਫਿਰ ਭਗਵਾਨ ਰਾਮ ਕਿੰਝ ਹੋਇਆਂ । ਮੇਰੇ ਲਈ ਰਾਵਣ ਹੈ ਭਗਵਾਨ, ਭੈਣ ਲਈ ਸਭ ਕੁਝ ਜੀਹਨੇ ਖੋਇਆਂ। ਕਦੇ ਤੂੰ ਪੁੱਛ ਲਈ ਕੁੜੀਆਂ ਤੋ, ਵੀਰ ਉਹ ਰਾਵਣ ਵਰਗੇ ਚਾਵਣ। ਅੱਜ ਕੱਲ੍ਹ ਦੇ ਲੋਕਾਂ ਤੋਂ, ਯਾਰੋ ਲੱਖ ਚੰਗਾ ਸੀ ਰਾਵਣ। ਉਹਨੂੰ ਮਾੜਾ ਕਹਿਣ ਵਾਲੇ, ਪਹਿਲਾਂ ਆਪਣੇ ਪੁਤਲੇ ਸਾੜੋ। ਤੁਹਾਡੇ ਅੰਦਰ ਬੈਠਾ ਜੋ, ਪਹਿਲਾਂ ਆਪਣਾ ਰਾਵਣ ਮਾਰੋ। ਕਰ ਯੋਧੇ ਨੂੰ ਯਾਦ ਵਿੱਕੀ", ਜਮੀਰਾਂ ਸੁੱਤੀਆ ਵੀ ਉੱਠ ਜਾਵਣ, ਅੱਜ ਕੱਲ੍ਹ ਦੇ ਲੋਕਾਂ ਤੋਂ, ਯਾਰੋ ਲੱਖ ਚੰਗਾ ਸੀ ਰਾਵਣ। ©Vicky wanted #Dussehra Hinduism Anshu writer Niaa_choubey Anuradha Sharma Sudha Tripathi Pooja Udeshi
#Dussehra Hinduism Anshu writer Niaa_choubey Anuradha Sharma Sudha Tripathi Pooja Udeshi
read moreVicky wanted
Anshu writer –Varsha Shukla Sakshi Dhingra Sudha Tripathi Anuradha Sharma ਪੰਜਾਬੀ ਸ਼ਾਇਰੀ sad
read moreAbdul Halim khan
VD GK STUDY
English Speaking Practice #vdgkstudy Santosh Narwar Aligarh (9058141336) Anshu writer अब्र The Imperfect Anuradha Sharma rinkal bhardwa
read moreDharmendra Verma
White Happy Gandhi jayanti ©Dharmendra Verma #gandhi_jayanti Anjali Sharma Anuradha Sharma शीतल चौधरी(मेरे शब्द संकलन ) pari Singh Disha
#gandhi_jayanti Anjali Sharma Anuradha Sharma शीतल चौधरी(मेरे शब्द संकलन ) pari Singh Disha
read moreAbdul Halim khan
gum_nam_shayar_7
White “has ke guzaar leta hun din apna, khud se toh main shaam ke baad milta hun”. ©gum_nam_shayar_7 #good_night sad shayari in hindi Puneet Arora Sunny suwarta Anuradha Sharma MRS SHARMA Actors Raj Tilak
#good_night sad shayari in hindi Puneet Arora Sunny suwarta Anuradha Sharma MRS SHARMA Actors Raj Tilak
read more