Find the Latest Status about gurtej singh ghatak platoon from top creators only on Nojoto App. Also find trending photos & videos about, gurtej singh ghatak platoon.
BALJEET SINGH MAHLA
ਵੇਖ ਦਾ ਰਾਹਾਂ ਤੇਰਾ ਮੂੰਹ ਸੋਹਣੀਏ ਮੈਨੂੰ ਪਰੀਆਂ ਦੇ ਵਾਂਗੂੰ ਲੱਗੇ ਤੂੰ ਸੋਹਣੀਏ ©BALJEET SINGH MAHLA ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103
ਪਰੀਆਂ ਦੇ ਵਾਂਗੂੰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ guri Singh.8 437924103 #Love
read moreBALJEET SINGH MAHLA
ਸ਼ਿਵ ਭੋਲੇ ਨੇ ਰਿਸ਼ੀ ਦਿਤੀਚੀ ਦੀ ਹੱਡੀ ਤੋਂ ਮੁਰਲੀ ਨੂੰ ਬਣਾਇਆ ਪ੍ਰਭੂ ਕ੍ਰਿਸ਼ਨ ਨੂੰ ਮੁਰਲੀ ਦੇਣ ਲਈ ਸ਼ਿਵ ਭੋਲਾ ਧਰਤੀ ਤੇ ਆਇਆ ਮੋਰ ਪੰਖੜੀ ਨੰਦ ਲਾਲ ਦੇ ਜੱਚ ਦੀ ਆ ਪ੍ਰਭੂ ਕ੍ਰਿਸ਼ਨ ਵਜਾਵੇ ਜਦ ਮੁਰਲੀ ਕਾਇਨਾਤ ਸਾਰੀ ਨੱਚ ਦੀ ਆ ©BALJEET SINGH MAHLA Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
Happy janmashtami Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #Bhakti
read moreBALJEET SINGH MAHLA
White ਤੇਰੇ ਕਰ ਕੇ ਦੀਦਾਰ ਸੱਜਣਾ ਸਾਰੀ ਦੁਨੀਆਂ ਹੀ ਭੁੱਲ ਜਾਂਦੀ ਹੈ ਕਾਇਨਾਤ ਹੋਵੇ ਲੱਖ ਸਾਹਮਣੇ ਰੂਹ ਤੇਰੇ ਤੇ ਡੁੱਲ੍ਹ ਜਾਂਦੀ ਹੈ ਅੱਖਾਂ - ਅੱਖਾਂ ਵਿੱਚ ਗੱਲ ਹੋ ਜਾਵੇ ਮੂੰਹੋਂ ਕੁੱਝ ਵੀ ਮੈਂ ਤੈਨੂੰ ਨਾ ਕਹਾਂ ਤੂੰ ਬੈਠਾਂ ਰਹੇ ਮੇਰੇ ਸਾਹਮਣੇ ਮੈਂ ਤੇਰਾ ਕਰਦਾ ਦੀਦਾਰ ਰਹਾਂ ©BALJEET SINGH MAHLA #love_shayari ਦੀਦਾਰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
#love_shayari ਦੀਦਾਰ Gurtej Singh ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #Poetry
read moreBALJEET SINGH MAHLA
White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ ਚਾਪਲੂਸ ਬੰਦਾ ਸਦਾਂ ਚੁਗਲੀ ਕਰੇ ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ ©BALJEET SINGH MAHLA #International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Life
read moreBALJEET SINGH MAHLA
White ਕੁੱਤਿਆਂ ਦਾ ਕੰਮ ਪਿੱਠ ਪਿੱਛੇ ਭੌਂਕਣਾ ਸ਼ੇਰ ਸਿੱਧਾ ਹਿੱਕ ਉੱਤੇ ਵਾਰ ਕਰਦਾ ਚਾਪਲੂਸ ਬੰਦਾ ਸਦਾਂ ਚੁਗਲੀ ਕਰੇ ਕੋਰਾ ਬੰਦਾ ਗੱਲ ਸਿੱਧੀ ਸਾਰ ਕਰਦਾ ਬਲਜੀਤ ਮਾਹਲਾ ਪੁੱਤ ਸਿਰੇ ਦਾ ਖਿਡਾਰੀ ਤੇਰੇ ਜਹੇ ਬੁੱਝੜਾਂ ਨੂੰ ਖੱਜਲ ਖੁਆਰ ਕਰਦਾ ©BALJEET SINGH MAHLA #International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
#International_Chess_Day plyar Gurtej Singh ਮਨਪ੍ਰੀਤ ਬੈਂਸ Aman Pratap Singh ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
read moreBALJEET SINGH MAHLA
BALJIT MAHLA ©BALJEET SINGH MAHLA prabhu murli vajaa Author Shivam kumar Mishra Bhawana Mehra Neetu Sharma Gurtej Singh RUHI. PAYAL SINGH
prabhu murli vajaa Author Shivam kumar Mishra Bhawana Mehra Neetu Sharma Gurtej Singh RUHI. PAYAL SINGH #Bhakti
read moreBALJEET SINGH MAHLA
ਤੇਰੇ ਇੱਕ ਦੀਦ ਵਾਸਤੇ ਮੈਂ ਆਣ ਕੇ ਦਰਾਂ ਦੇ ਵਿੱਚ ਬਹਿੰਦਾ ਜੱਦ ਵੀ ਮੈਂ ਤੈਨੂੰ ਦੇਖਦਾਂ ਹੈ ਸੱਚੇ ਰੱਬ ਦਾ ਭੁੱਲੇਖਾ ਪੈਂਦਾ ਮੈਖਾਨੇ ਵਾਲੀ ਨਈਂ ਪੀਤੀ,"ਤੇਰੇ ਨੈਣਾਂ ਵਾਲੀ ਪੀਤੀ ਆ ਮੇਰਾ ਇਸ਼ਕ ਮਜਾਜੀ ਨਈਂ,"ਮੇਰਾ ਇਸ਼ਕ ਹਕੀਕੀ ਅਆ ©BALJEET SINGH MAHLA ਇਸ਼ਕ ਹਕੀਕੀ Gurtej Singh Ritika Gupta ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ
ਇਸ਼ਕ ਹਕੀਕੀ Gurtej Singh Ritika Gupta ਮਨਪ੍ਰੀਤ ਬੈਂਸ ਮੇਰੇ ਜਜ਼ਬਾਤ ਰੂਪ ਕਿਰਨ ਸਿੱਧੂ #Shayari
read moreBALJEET SINGH MAHLA
ਜੋ ਭਰ- ਭਰ ਪੀਂਦੇ ਨੇ ਚਿਲਮਾਂ ਸੂਟੇ ਔ ਰੱਬ ਦੀ ਨਜ਼ਰ ਵਿੱਚ ਸਾਰੇ ਝੂਠੇ ਆਸਮਾਨ ਤੇ ਪੌੜੀ ਨੂੰ ਚੜਾਉਣਾ ਸੌਖਾ ਨਈਂ ਅਜ਼ਮਾ ਕੇ ਕੋਈ ਵੇਖ ਲਵੋ ਰੱਬ ਨੂੰ ਪਾਉਣਾ ਸੌਖਾ ਨਈਂ ©BALJEET SINGH MAHLA ਰੱਬ Gurtej Singh ਮਨਪ੍ਰੀਤ ਬੈਂਸ Pranshi Singh Mann Nehu❤
ਰੱਬ Gurtej Singh ਮਨਪ੍ਰੀਤ ਬੈਂਸ Pranshi Singh Mann Nehu❤ #Motivational
read moreBALJEET SINGH MAHLA
ਨੈਣੋਂ ਵੱਗਦੇ ਆ ਨੀਰ ਜਦੋਂ ਵੇਖਾਂ ਤਸਵੀਰ ਕਿਸਮਤ ਕਰੇ ਮਖੌਲ ਵੈਰਨੇ ਨੀ ਇੱਕ ਯਾਦ ਜਹੀ ਤੇਰੀ ਰਹਿ ਗਈ ਮੇਰੇ ਕੋਲ ਵੈਰਨੇ ਨੀ ©BALJEET SINGH MAHLA ਯਾਦ guri Singh.8 437924103 Gurtej Singh Neetu Sharma ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ
ਯਾਦ guri Singh.8 437924103 Gurtej Singh Neetu Sharma ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ #SAD
read moreBALJEET SINGH MAHLA
ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ ਰੱਬ ਤੱਕਿਆ ਮੈਂ ਤੇਰੇ ਵਿੱਚ,"ਜਦ ਦੀ ਤੇਰੇ ਨਾਲ ਮੁਲਾਕਾਤ ਜਹੀ ਹੋ ਗਈ ਚੰਨ ਦੇ ਵਿੱਚ ਮੈਂ ਤੈਨੂੰ ਵੇਖਾਂ,"ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ ਤੇਰੇ ਬਾਰੇ ਕੀ ਲਿਖਾਂ ਮੈਂ,"ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ ਬਲਜੀਤ ਮਾਹਲਾ ਸੀ ਵਾਂਗ ਹਨ੍ਹੇਰੀ,"ਤੇਰੇ ਨਾਲ ਭਰਪਾਤ ਜਹੀ ਹੋ ਗਈ ਪੱਤਝੜ ਮੇਰੀ ਜ਼ਿੰਦਗੀ ਦੇ ਵਿੱਚ,"ਓਜੱਸ ਨਾਲ ਬਹਾਰ ਜਹੀ ਹੋ ਗਈ ©BALJEET SINGH MAHLA Niraa ishq Gurtej Singh Palvi Chalana ਮਨਪ੍ਰੀਤ ਬੈਂਸ Aman Pratap Singh ਰੂਪ ਕਿਰਨ ਸਿੱਧੂ
Niraa ishq Gurtej Singh Palvi Chalana ਮਨਪ੍ਰੀਤ ਬੈਂਸ Aman Pratap Singh ਰੂਪ ਕਿਰਨ ਸਿੱਧੂ #Love
read more