Nojoto: Largest Storytelling Platform

New ਸਟੇਟਸ ਪੰਜਾਬੀ ਸ਼ਾਇਰੀ Quotes, Status, Photo, Video

Find the Latest Status about ਸਟੇਟਸ ਪੰਜਾਬੀ ਸ਼ਾਇਰੀ from top creators only on Nojoto App. Also find trending photos & videos.

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more
ਤਲੀਆਂ 'ਤੇ ਚੋਗ ਚੁਗਣ ਵਾਲੇ 
ਅਕਸਰ ਉੱਡ ਜਾਇਆ ਕਰਦੇ ਨੇ 
ਗਵਾਹੀ ਦੇਣ ਵਾਲੇ 
ਅਕਸਰ ਮੁੱਕਰ ਜਾਇਆ ਕਰਦੇ ਨੇ 
ਤੂੰ ਆਖਦੈਂ ਤੂੰ ਮੁਹੱਬਤ ਕਰਨੈ
ਮਹੁੱਬਤ ਕਰਨ ਵਾਲੇ ਤਾਂ 
ਅਕਸਰ ਰੁਸਵਾ ਕਰ ਜਾਇਆ ਕਰਦੇ ਨੇ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ

Maninder Kaur Bedi

#Couple ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ

read more
White ਚਾਨਣੀ ਰਾਤ ਤੇ 
ਤੇਰਾ ਸਾਥ
ਮੈਂ ਪਾਵਾਂ ਪਿਆਰ ਦੀ ਬਾਤ
ਤੂੰ ਭਰੀਂ ਹੁੰਗਾਰਾ 
ਦਿਲ ਦੀਆਂ ਗੱਲਾਂ ਕਰਨੀਆਂ 
ਕੁਝ ਖ਼ਾਸ ਵੇ
ਤੂੰ ਭਰੀਂ ਹੁੰਗਾਰਾ

©Maninder Kaur Bedi #Couple  ਸਟੇਟਸ ਪੰਜਾਬੀ ਸ਼ਾਇਰੀ ਹਮਸਫ਼ਰ ਸ਼ਾਇਰੀ ਪੰਜਾਬੀ

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more
ਐਸੀ ਗਿਰੀ ਦਿਲਾਂ 'ਤੇ
ਲਾਲਚ ਦੀ ਸਿਆਹੀ 
ਸਿਰਨਾਵੇਂ ਆਪਣਿਆਂ ਦੇ 
ਗੁਆਚ ਗਏ 
ਕਿਸ ਪਤੇ 'ਤੇ ਭੇਜੀਏ
ਪਿਆਰ ਦੀਆਂ ਚਿੱਠੀਆਂ
ਆਪਣਾ ਆਖਣ ਵਾਲਿਆਂ ਨੇ 
ਨਫ਼ਰਤ ਦੇ ਮਹੱਲ ਉਸਾਰ ਲਏ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ

Aman Majra

ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

read more
ਤੂੰ ਰਹਿਣ ਦਿਆ ਕਰ ਮੇਰੀ ਤਾਰੀਫ਼ ਨੂੰ,
ਤੇਰੇ ਬੁੱਲ੍ਹਾਂ ਚੋ ਆਖੇ ਬੋਲਾਂ ਦਾ
ਤੇਰਾ ਚਿਹਰਾ ਸਾਥ ਨੀ ਦਿੰਦਾ...
ਅਮਨ ਮਾਜਰਾ

©Aman Majra  ਸਫ਼ਰ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ

Jarmanjeet singh

ਸਟੇਟਸ ਪੰਜਾਬੀ ਸ਼ਾਇਰੀ kina pyara sher

read more

Maninder Kaur Bedi

ਸਟੇਟਸ ਪੰਜਾਬੀ ਸ਼ਾਇਰੀ

read more
ਇੱਕ ਕੁੱਖ ਦੇ ਜਾਏ 
ਇੱਕੋ ਕੰਧਾੜੇ ਚੜ੍ਹ ਦੇਖੇ 
ਬਚਪਨ ਦੇ ਰੰਗ ਨਿਆਰੇ 
ਇੱਕੋ ਥਾਲੀ ਖਾਧਾ 
ਇੱਕੋ ਵਿਹੜੇ ਖੇਡੇ 
ਜਿਉਂ ਜਿਉਂ ਸੋਝੀ ਆਈ 
ਤਿਉਂ ਤਿਉਂ ਅਕਲ ਪੁੱਠੀ ਦੌੜਾਈ 
ਸ਼ਰੀਕੇ ਬਣਕੇ ਰਹਿ ਗਏ 
ਆਪਸ 'ਚ ਭਾਈ ਭਾਈ

©Maninder Kaur Bedi  ਸਟੇਟਸ ਪੰਜਾਬੀ ਸ਼ਾਇਰੀ
loader
Home
Explore
Events
Notification
Profile