Find the Latest Status about ਗੁੱਡ ਮੋਰਨਿੰਗ ਮੇਰੀ ਜਾਨ from top creators only on Nojoto App. Also find trending photos & videos.
Aman Majra
ਕੁੱਝ ਅਹਿਸਾਸ ਮੇਰੇ ਤੋਂ ਸੱਖਣੇ ਨੇ ਅਜੇ, ਕੁੱਝ ਲਫ਼ਜ਼ ਪਰੋ ਕੇ ਰੱਖਣੇ ਨੇ ਅਜੇ, ਜਿੱਥੇ ਜਾ ਕੇ ਰੂਹਾਂ ਦੇ ਮੇਲ ਹੁੰਦੇ, ਉਹ ਦਿਲਾਂ ਦੇ ਰਾਹ ਡੱਕਣੇ ਨੇ ਅਜੇ... ਅਮਨ ਮਾਜਰਾ ©Aman Majra #RoadToHeaven ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ
#RoadToHeaven ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ #ਪਿਆਰ
read moreHarjit Dildar
ਨੈਣਾਂ ਚ ਬੰਦੂਕ ਨੈਣਾਂ ਚ ਬੰਦੂਕ , ਬਿੱਲੋ ! ਰੱਖਦੀ ਲਕੋ ਨੀ ਦਿਲ ਤੇਰੇ ਆਸ਼ਕ ਦਾ ਚੱਲਦਾ ਕੋਈ ਫੌਹ ਨਈਂ ਤੈਨੂੰ ਤੱਕ ਤੱਕ ਮੇਰੇ ਰੁਕ ਜਾਂਦੇ ਸਾਹ ਨੀ ਨੈਣਾਂ ਚੋਂ ਪਟਾਕੇ ਪਾਵੇਂ ਠਾਹ ਠਾਹ ਠਾਹ ਨੀ ਹਰਜੀਤ ਦਿਲਦਾਰ ©Harjit Dildar # ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ
# ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ
read morekirat dhaliwal
Aman Majra
ਉਹ ਕਹਿਣਾ ਤਾਂ ਚਾਹੁੰਦੀ ਦਿਲ ਦੀ ਗੱਲ ਨੂੰ, ਪਰ ਪਤਾ ਨਹੀਂ ਮੇਰੇ ਤੋਂ ਡਰਦੀ ਏ ਜਾਂ ਇਸ਼ਕ ਕਰਨ ਤੋਂ, ਉਹ ਜੀਣਾ ਤਾਂ ਚਾਹੁੰਦੀ ਹਰ ਪਲ ਨਾਲ ਮੇਰੇ, ਪਰ ਪਤਾ ਨਹੀਂ ਲੋਕਾਂ ਤੋਂ ਡਰਦੀ ਏ ਜਾਂ ਇਸ਼ਕ ਚ ਮਰਨ ਤੋਂ, ਉਂਝ ਉਹਨੂੰ ਚੰਗੀ ਲੱਗਦੀ ਸ਼ਾਇਰੀ ਮੇਰੀ, ਪਰ ਪਤਾ ਨਹੀਂ IGNORE ਕਿਉਂ ਕਰਦੀ ਕਿਉਂ ਟਲਦੀ ਸਿਫ਼ਤ ਕਰਨ ਤੋਂ, ਮੈਂਨੂੰ ਮੇਰੇ ਯਾਰ ਛੇੜਦੇ ਨੇ ਓਹਦਾ ਨਾਮ ਲੈ ਲੈ ਕੇ, ਪਰ ਪਤਾ ਨਹੀਂ ਉਹ ਵੀ ਸੰਗਦੀ ਹੋਊ ਜਾਂ ਨਹੀਂ ਸਹੇਲੀਆਂ ਚ ਗੱਲ ਮੇਰੀ ਕਰਨ ਤੋਂ, ਰੱਬਾ ਹੁਣ ਸਬਰ ਨਾ ਰਿਹਾ ਮੇਰੇ ਚ ਤੂੰ ਹੀ ਕਰ ਕੋਈ ਹੀਲਾ, ਮੈਂ ਲਾ ਦਿਆਂ ਲੇਖੇ ਜ਼ਿੰਦਗੀ ਓਹਦੇ ਝੱਟ ਹੀ ਇਜ਼ਹਾਰ ਕਰਨ ਤੋਂ... ਅਮਨ ਮਾਜਰਾ ©Aman Majra ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ
ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ
read moreAman Majra
ਮੈਂਨੂੰ ਤਾਂ ਲਿਖਣਾ ਹੀ ਆਉਂਦਾ, ਤੂੰ ਕਦੇ ਕੋਈ ਪਲ ਤਾਂ ਨਾਲ ਬਿਤਾ ਸੱਜਣਾਂ, ਗੱਲ ਸ਼ੇਅਰ ਦੀ ਛੱਡ, ਤੇਰੇ ਲਈ ਕਿੰਨੇ ਹੀ ਦੇਵਾਂ ਗੀਤ ਬਣਾ ਸੱਜਣਾਂ.. ਅਮਨ ਮਾਜਰਾ ©Aman Majra ਮੇਰੀ ਜਾਨ ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ
ਮੇਰੀ ਜਾਨ ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ
read more