Nojoto: Largest Storytelling Platform

New ਗੁੱਡ ਮੋਰਨਿੰਗ ਮੇਰੀ ਜਾਨ Quotes, Status, Photo, Video

Find the Latest Status about ਗੁੱਡ ਮੋਰਨਿੰਗ ਮੇਰੀ ਜਾਨ from top creators only on Nojoto App. Also find trending photos & videos.

    LatestPopularVideo

Aman Majra

#RoadToHeaven ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ #ਪਿਆਰ

read more
ਕੁੱਝ ਅਹਿਸਾਸ ਮੇਰੇ ਤੋਂ ਸੱਖਣੇ ਨੇ ਅਜੇ,
ਕੁੱਝ ਲਫ਼ਜ਼ ਪਰੋ ਕੇ ਰੱਖਣੇ ਨੇ ਅਜੇ,

ਜਿੱਥੇ ਜਾ ਕੇ ਰੂਹਾਂ ਦੇ ਮੇਲ ਹੁੰਦੇ,
ਉਹ ਦਿਲਾਂ ਦੇ ਰਾਹ ਡੱਕਣੇ ਨੇ ਅਜੇ...
ਅਮਨ ਮਾਜਰਾ

©Aman Majra #RoadToHeaven  ਲਵ ਸ਼ਵ ਸ਼ਾਇਰੀਆਂ ਮੇਰੀ ਜਾਨ ਸੱਚਾ ਹਮਸਫ਼ਰ

PRINCE RAJPUT

ਪਿਆਰ ਦੇ ਅੱਖਰ ਮੇਰੀ ਜਾਨ ਪਿਆਰ ਅਤੇ ਆਸ਼ਕੀ

read more

Harjit Dildar

# ਪੰਜਾਬੀ ਸ਼ਾਇਰੀ ਪਿਆਰ ਇਸ਼ਕ ਮੌਹਲਾ ਮੇਰੀ ਜਾਨ

read more

kirat dhaliwal

#Drive ਗੁੱਡ ਮੋਰਨਿੰਗ ਮੇਰੀ ਜਾਨ ਸ਼ਨੀਵਾਰ ਸਪੈਸ਼ਲ ਸਟੇਟਸ Extraterrestrial life #ਮੁਬਾਰਕਾਂ

read more

Aman Majra

ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ

read more
ਉਹ ਕਹਿਣਾ ਤਾਂ ਚਾਹੁੰਦੀ ਦਿਲ ਦੀ ਗੱਲ ਨੂੰ,
ਪਰ ਪਤਾ ਨਹੀਂ ਮੇਰੇ ਤੋਂ ਡਰਦੀ ਏ ਜਾਂ ਇਸ਼ਕ ਕਰਨ ਤੋਂ,

ਉਹ ਜੀਣਾ ਤਾਂ ਚਾਹੁੰਦੀ ਹਰ ਪਲ ਨਾਲ ਮੇਰੇ,
ਪਰ ਪਤਾ ਨਹੀਂ ਲੋਕਾਂ ਤੋਂ ਡਰਦੀ ਏ ਜਾਂ ਇਸ਼ਕ ਚ ਮਰਨ ਤੋਂ,

ਉਂਝ ਉਹਨੂੰ ਚੰਗੀ ਲੱਗਦੀ ਸ਼ਾਇਰੀ ਮੇਰੀ, 
ਪਰ ਪਤਾ ਨਹੀਂ IGNORE ਕਿਉਂ ਕਰਦੀ ਕਿਉਂ ਟਲਦੀ ਸਿਫ਼ਤ ਕਰਨ ਤੋਂ, 

ਮੈਂਨੂੰ ਮੇਰੇ ਯਾਰ ਛੇੜਦੇ ਨੇ ਓਹਦਾ ਨਾਮ ਲੈ ਲੈ ਕੇ,
ਪਰ ਪਤਾ ਨਹੀਂ ਉਹ ਵੀ ਸੰਗਦੀ ਹੋਊ ਜਾਂ ਨਹੀਂ ਸਹੇਲੀਆਂ ਚ ਗੱਲ ਮੇਰੀ ਕਰਨ ਤੋਂ,

ਰੱਬਾ ਹੁਣ ਸਬਰ ਨਾ ਰਿਹਾ ਮੇਰੇ ਚ ਤੂੰ ਹੀ ਕਰ ਕੋਈ ਹੀਲਾ,
ਮੈਂ ਲਾ ਦਿਆਂ ਲੇਖੇ ਜ਼ਿੰਦਗੀ ਓਹਦੇ ਝੱਟ ਹੀ ਇਜ਼ਹਾਰ ਕਰਨ ਤੋਂ...
                                            ਅਮਨ ਮਾਜਰਾ

©Aman Majra  ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ ਮੇਰੀ ਜਾਨ ਲਵ ਸ਼ਵ ਸ਼ਾਇਰੀਆਂ

Aman Majra

ਮੇਰੀ ਜਾਨ ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ

read more
ਮੈਂਨੂੰ ਤਾਂ ਲਿਖਣਾ ਹੀ ਆਉਂਦਾ,
ਤੂੰ ਕਦੇ ਕੋਈ ਪਲ ਤਾਂ ਨਾਲ ਬਿਤਾ ਸੱਜਣਾਂ,

ਗੱਲ ਸ਼ੇਅਰ ਦੀ ਛੱਡ,
ਤੇਰੇ ਲਈ ਕਿੰਨੇ ਹੀ ਦੇਵਾਂ ਗੀਤ ਬਣਾ ਸੱਜਣਾਂ..
ਅਮਨ ਮਾਜਰਾ

©Aman Majra  ਮੇਰੀ ਜਾਨ ਇਸ਼ਕ ਮੌਹਲਾ ਲਵ ਸ਼ਵ ਸ਼ਾਇਰੀਆਂ ਪੰਜਾਬੀ ਸ਼ਾਇਰੀ ਪਿਆਰ ਪਿਆਰ ਅਤੇ ਆਸ਼ਕੀ

PRINCE RAJPUT

ਪੰਜਾਬੀ ਕਵਿਤਾ ਪਿਆਰ ਇਸ਼ਕ ਮੌਹਲਾ ਮੇਰੀ ਜਾਨ ਸੱਚਾ ਹਮਸਫ਼ਰ ਮੇਰਾ ਪਹਿਲਾ ਪਿਆਰ

read more

PRINCE RAJPUT

ਨਿਰਾ ਇਸ਼ਕ Kalki ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਮੇਰੀ ਜਾਨ

read more

PRINCE RAJPUT

ਲਵ ਸ਼ਵ ਸ਼ਾਇਰੀਆਂ ਮੇਰੀ ਜਾਨ Islam ਮੇਰੀ ਬੁੱਗੀ #ਪਿਆਰ

read more

PRINCE RAJPUT

ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰਾ ਪਹਿਲਾ ਪਿਆਰ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ

read more
loader
Home
Explore
Events
Notification
Profile