Nojoto: Largest Storytelling Platform

New PM ਮੋਦੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ Quotes, Status, Photo, Video

Find the Latest Status about PM ਮੋਦੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ from top creators only on Nojoto App. Also find trending photos & videos.

    LatestPopularVideo

Pawan

ਦਿਲ ਤੋਂ ਰਿਸ਼ਤੇ ਜੋੜੇ ਨੇ

read more
ਤੇਰੇ ਨਾਲ ਸੱਚੇ ਦਿਲ ਤੋਂ ਰਿਸ਼ਤੇ ਜੋੜੇ ਨੇ...
ਤਾਂ ਹੀ ਤੇਰੇ ਨਾਲ ਪਲ ਜਿੰਨੇ ਵੀ ਬੀਤਣ 
ਹਮੇਸ਼ਾ ਲੱਗਦੇ ਮੈਨੂੰ ਥੋੜੇ ਨੇ...💕 ਦਿਲ ਤੋਂ ਰਿਸ਼ਤੇ ਜੋੜੇ ਨੇ

Amrit maan

usdy ਪਿਆਰ ਨੇ ਮੈਨੂੰ syar ਬਣਾ ਦਿੱਤਾ

read more

ਹਰਮਨਜੋਤ

ਜਜ਼ਬਾਤਾਂ ਤੋਂ ਬਣਦੇ ਨੇ ਵਿਚਾਰ ਵਿਚਾਰਾਂ ਤੋਂ ਬਣਦੇ ਨੇ ਸ਼ਬਦ ਸ਼ਬਦਾਂ ਨੂੰ ਸਜਾਕੇ ਲਿਖਦਾ ਹੈ ਇਕ "ਕਵਿਤਾ" ।

read more
ਜਜ਼ਬਾਤਾਂ ਤੋਂ ਬਣਦੇ ਨੇ ਵਿਚਾਰ 
ਵਿਚਾਰਾਂ ਤੋਂ ਬਣਦੇ ਨੇ ਸ਼ਬਦ
ਸ਼ਬਦਾਂ ਨੂੰ ਸਜਾਕੇ ਲਿਖਦਾ ਹੈ 
ਇਕ "ਕਵਿਤਾ" । ਜਜ਼ਬਾਤਾਂ ਤੋਂ ਬਣਦੇ ਨੇ ਵਿਚਾਰ 
ਵਿਚਾਰਾਂ ਤੋਂ ਬਣਦੇ ਨੇ ਸ਼ਬਦ
ਸ਼ਬਦਾਂ ਨੂੰ ਸਜਾਕੇ ਲਿਖਦਾ ਹੈ 
ਇਕ "ਕਵਿਤਾ" ।

Rakesh Ladhrh Robert

ਯਾਰਾਂ ਨੇ ਕਦੇ ਡੋਲਣ ਨਹੀਂ ਦਿੱਤਾ, ਮੇਰੇ ਖਿਲਾਫ ਕਦੇ ਕਿਸੇ ਨੂੰ ਬੋਲਣ ਨਹੀਂ ਦਿੱਤਾ| ਸੁਣਦੇ ਨੇ "ਲੱਧੜ"ਦੀ ਤਕਲੀਫ ਨੂੰ ਦਿਲ ਲਾ ਕੇ, ਕਦੇ ਗੈਰਾਂ ਅੱਗੇ ਦੁੱਖ ਫਰੋਲਣ ਨਹੀਂ

read more
ਯਾਰਾਂ ਨੇ ਕਦੇ ਡੋਲਣ ਨਹੀਂ ਦਿੱਤਾ,
ਮੇਰੇ ਖਿਲਾਫ ਕਦੇ ਕਿਸੇ ਨੂੰ ਬੋਲਣ ਨਹੀਂ ਦਿੱਤਾ|
ਸੁਣਦੇ ਨੇ "ਲੱਧੜ"ਦੀ ਤਕਲੀਫ ਨੂੰ ਦਿਲ ਲਾ ਕੇ,
ਕਦੇ ਗੈਰਾਂ ਅੱਗੇ ਦੁੱਖ ਫਰੋਲਣ ਨਹੀਂ ਦਿੱਤਾ |
ਯਾਰਾਂ ਨੇ ਕਦੇ ...... ਯਾਰਾਂ ਨੇ ਕਦੇ ਡੋਲਣ ਨਹੀਂ ਦਿੱਤਾ,
ਮੇਰੇ ਖਿਲਾਫ ਕਦੇ ਕਿਸੇ ਨੂੰ ਬੋਲਣ ਨਹੀਂ ਦਿੱਤਾ|
ਸੁਣਦੇ ਨੇ "ਲੱਧੜ"ਦੀ ਤਕਲੀਫ ਨੂੰ ਦਿਲ ਲਾ ਕੇ,
ਕਦੇ ਗੈਰਾਂ ਅੱਗੇ ਦੁੱਖ ਫਰੋਲਣ ਨਹੀਂ

Rakesh Ladhrh Robert

#hillroad ਠੋਕਰਾਂ ਤੋੜ ਕਿ ਕਾਬਿਲ ਬਣਾਉਂਦੀਆਂ ਨੇ ਖੁਦ ਨੂੰ ਮਨਾਉਂਦੀਆਂ ਨੇ ਜ਼ਿੰਦਗੀ ਨੂੰ ਫਿਰ ਤੋਂ ਜੋੜ ਕਿ ਨਵੇਂ ਸਿਰੇ ਤੋਂ ਚਲਾਉਂਦੀਆਂ ਨੇ | #शायरी

read more
ਠੋਕਰਾਂ ਤੋੜ ਕਿ ਕਾਬਿਲ ਬਣਾਉਂਦੀਆਂ ਨੇ
ਖੁਦ ਨੂੰ ਮਨਾਉਂਦੀਆਂ ਨੇ 
ਜ਼ਿੰਦਗੀ ਨੂੰ ਫਿਰ ਤੋਂ ਜੋੜ ਕਿ 
ਨਵੇਂ ਸਿਰੇ ਤੋਂ ਚਲਾਉਂਦੀਆਂ ਨੇ |

©Rakesh Ladhrh Robert #hillroad ਠੋਕਰਾਂ ਤੋੜ ਕਿ ਕਾਬਿਲ ਬਣਾਉਂਦੀਆਂ ਨੇ
ਖੁਦ ਨੂੰ ਮਨਾਉਂਦੀਆਂ ਨੇ 
ਜ਼ਿੰਦਗੀ ਨੂੰ ਫਿਰ ਤੋਂ ਜੋੜ ਕਿ 
ਨਵੇਂ ਸਿਰੇ ਤੋਂ ਚਲਾਉਂਦੀਆਂ ਨੇ |

Kuldeep Singh Bedi

ਮੋਦੀ, ਸ਼ਾਹ

read more
ਅਸੀਂ ਲੋਕਾਂ ਨੂੰ ਫੁਦੁ ਬਣਾ ਕੇ ਜਿੱਤ ਗਏ ਮੋਦੀ, ਸ਼ਾਹ

mAnIsH love ਸ਼ਰੀਫਪੁਰਾ

👉🏻ਕੁਝ ਸੁਪਨੇ ਨੇ ਕੁਝ ਅੜੀਆਂ 🔫 ਨੇ ਜਿੰਦਗੀ ਤੋਂ ਆਸਾਂ ਬੜੀਆਂ ਨੇ .. mAnIsH love #story

read more
My love for you was eternal until..  ਭਾਓੂ👍

ਧੂਏ ਵਰਗਾ ਏ ਗੱਭਰੂ ,
ਨਾਂ ਕੋਈ ਭੇਤ ,ਨਾ ਹੋਵੇ ਕੈਦ ਕੂੜੇ..
ਆ ਕੇ ਤਵੀਤ ਕਰਾਲਾ ਨੀ ,ਮੁੰਡਾ 36 ਰੋਗਾਂ ਦਾ ਵੈਦ ਕੁੱੜੇ ..
💪💪 👉🏻ਕੁਝ ਸੁਪਨੇ ਨੇ ਕੁਝ ਅੜੀਆਂ 🔫 ਨੇ 
  ਜਿੰਦਗੀ ਤੋਂ ਆਸਾਂ ਬੜੀਆਂ ਨੇ ..

mAnIsH love

Rakesh Ladhrh Robert

ਤੇਰੀ ਹਾਂ ਨੇ ਮੈਨੂੰ ਸਕੂਨ ਨਾਲ ਭਰ ਦਿੱਤਾ, ਤੇਰੇ ਦਿਲਾਸੇ ਨੇ ਮੈਨੂੰ ਜਨੂੰਨ ਨਾਲ ਭਰ ਦਿੱਤਾ| ਤੂੰ ਮੰਨਿਆਂ ਮੈਨੂੰ ਆਪਣਾ, ਮੈਂ ਪੂਜਾ ਤੈਨੂੰ ,ਤੂੰ "ਲੱਧੜ" ਨੂੰ ਨਵਾਂ ਦਰ

read more
ਤੇਰੀ ਹਾਂ ਨੇ ਮੈਨੂੰ ਸਕੂਨ ਨਾਲ ਭਰ ਦਿੱਤਾ,
ਤੇਰੇ ਦਿਲਾਸੇ ਨੇ ਮੈਨੂੰ ਜਨੂੰਨ ਨਾਲ ਭਰ ਦਿੱਤਾ|
ਤੂੰ ਮੰਨਿਆਂ ਮੈਨੂੰ ਆਪਣਾ,
ਮੈਂ ਪੂਜਾ ਤੈਨੂੰ ,ਤੂੰ "ਲੱਧੜ" ਨੂੰ ਨਵਾਂ ਦਰ ਦਿੱਤਾ| ਤੇਰੀ ਹਾਂ ਨੇ ਮੈਨੂੰ ਸਕੂਨ ਨਾਲ ਭਰ ਦਿੱਤਾ,
ਤੇਰੇ ਦਿਲਾਸੇ ਨੇ ਮੈਨੂੰ ਜਨੂੰਨ ਨਾਲ ਭਰ ਦਿੱਤਾ|
ਤੂੰ ਮੰਨਿਆਂ ਮੈਨੂੰ ਆਪਣਾ,
ਮੈਂ ਪੂਜਾ ਤੈਨੂੰ ,ਤੂੰ "ਲੱਧੜ" ਨੂੰ ਨਵਾਂ ਦਰ

Preet Rajput Patiala Punjab

ਦੁਖ ਹੀ ਦੇਖੇ ਨੇ ਸ਼ੁਰੂ ਤੋਂ ਹੁਣ ਤੱਕ #ਜੀਵਨ

read more

Rakesh Ladhrh Robert

ਕਦੇ ਡੋਲਣ ਹੀ ਨਹੀਂ ਦਿੱਤਾ ਮਾਂ ਨੇ, ਰੰਗ ਮਾਨਣ ਦੀ ਜਾਚ ਸਿਖਾਈ ਮਿੱਠੀ ਛਾਂ ਨੇ|

read more
ਕਦੇ ਡੋਲਣ ਹੀ ਨਹੀਂ ਦਿੱਤਾ ਮਾਂ ਨੇ,
ਰੰਗ ਮਾਨਣ ਦੀ ਜਾਚ ਸਿਖਾਈ 
ਮਿੱਠੀ ਛਾਂ ਨੇ| ਕਦੇ ਡੋਲਣ ਹੀ ਨਹੀਂ ਦਿੱਤਾ ਮਾਂ ਨੇ,
ਰੰਗ ਮਾਨਣ ਦੀ ਜਾਚ ਸਿਖਾਈ 
ਮਿੱਠੀ ਛਾਂ ਨੇ|
loader
Home
Explore
Events
Notification
Profile