Find the Latest Status about sikhi status in punjabi from top creators only on Nojoto App. Also find trending photos & videos about, sikhi status in punjabi.
ਵੀਰੂ
ਘੁੰਡ ਨਹੀਂ ਕੱਢਦੀ ਕੋਈ ਕੁੜੀ ਹੁਣ ਤਾਂ ਸਿਰ ਤੋਂ ਚੁੰਨੀ ਲਾਉਂਦੀਆ ਜਿਹੜੀ ਫੋਟੋ ਭੇਜਣ ਤੋਂ ਵੀ ਡਰਦੀ ਸੀ Tik Tok ਤੇ ਵੀਡੀਓ ਪਾਉਂਦੀਆਂ ਜਿਹੜੇ ਸਟੇਜ ਤੇ ਨੱਚਦੀ ਕੁੜੀ ਨੂੰ ਮੂੰਹ ਨਾਲ ਨੋਟ ਫੜਾਉਂਦੇ ਨੇ ਆਪਣੇ ਘਰ ਦੀ ਧੀ ਭੈਣ ਨਾਲ ਓ ਕਿੱਦਾਂ ਅੱਖ਼ ਮਿਲਾਉਂਦੇ ਨੇ ਕੁੜੀਆਂ ਮੁੰਡੇ ਇਕ ਪਾਸੇ ਮਾਵਾਂ ਨੇ ਵੀ ਹੱਦ ਕਰਤੀ ਕੀ ਕਰਨਾ ਐਹੋ ਜਿਹੇ ਵਿਰਸੇ ਨੂੰ ਜੀ ਨੇ ਸ਼ਰਮ ਨਾਲ ਬਾਪ ਦੀ ਅੱਖ ਭਰਤੀ ਓਸ ਪਿਓ ਦੇ ਬੱਚੇ ਕੀ ਸ਼ੇਰ ਜੰਮਣੇ ਜਿਨੂੰ Tik Tok ਤੋਂ ਵੇਹਲ ਨਹੀਂ 40 ਲੜਪੇ ਸੀ 10 ਲੱਖ ਨਾਲ ਜੰਗ ਸੀ ਕੋਈ ਖੇਲ ਨਹੀਂ ਅੱਜ ਕੱਲ ਦੇ ਬੱਚੇ ਸਿੱਖੀ ਤੋਂ ਦੂਰ ਹੋਏ ਸ਼ਹੀਦੀ ਦਿਹਾੜੇ ਭੁੱਲੇ ਨੇ ਕੌਣ ਦੱਸੂ ਜੂਨ 84 ਨੂੰ ਬੰਬਾਂ ਨਾਲ ਸਿੰਘ ਖੁੱਲੇ ਨੇ ਵੀਰੂ......✍️ #Punjabi #Sikhi
Amandeep Singh (Aman behar)
ਹਜੇ ਕੱਚੇ ਪਾਡੇ ਪੱਕ ਰਹੇ" ਦੋੜ ਲੰਬੀ ਹੈ ਕਈ ਥੱਕ ਰਹੇ, ਸਾਡੇ ਹੋਸਲੇ ਅਗ ਜਿਹੇ' ਖੂਨ ਕਿਵੇ ਨੇ ਸਾਡੇ ਮੱਗ ਰਹੇ, ਕੋਈ ਸਾਰ ਨਾ ਇਥੇ ਇਨਸਾਨਾਂ ਦੀ' ਤਾਹੀ ਕੁਕਰਮ ਵੱਧ ਰਹੇ, ਜਿਹੜੇ ਰਾਖੇ ਦੇਸ ਕੋਮ ਦੇ" ਵਿਚ ਗੀਤਾ ਨਚ ਰਹੇ। #punjabi #sikhi #love #sardarpunjabi #life #travel
Mehmy Saab
Hardeep kashyap
ਮੈਰੇ ਵਿਚ ਹੁਣ ਮੈਂ ਨਾ ਰਹੀ,ਜੋ ਸਭ ਕੁਝ ਹੈ ਬਸ ਤੇਰਾ ਹੀ, ਸਾਹ ਲੈਣੇ ਵੀ ਮੈ ਭੁੱਲ ਜਾਵਾਂਗਾ,ਬਸ ਭੁਲਣਾ ਨਾਮ ਨਾ ਤੇਰਾਂ ਹੀ, ©istagram idi hardeepkashyap11 #Sikhi